ਮੈਨ ਟਾਪੂ
| ਆਇਲ ਆਫ਼ ਮੈਨ
Ellan Vannin
|
||||||
|---|---|---|---|---|---|---|
|
|
||||||
| ਮਾਟੋ: Quocunque Jeceris Stabit (ਲਾਤੀਨੀ) "ਜਿੱਥੇ ਵੀ ਸੁੱਟੋਗੇ, ਇਹ ਖੜ੍ਹ ਜਾਵੇਗਾ"[੧] |
||||||
| ਰਾਸ਼ਟਰ ਗੀਤ: ਹੇ ਸਾਡੀ ਜਨਮ-ਭੂਮੀ Arrane Ashoonagh dy Vannin (ਮਾਂਕਸ) ਰਾਜਸੀ ਗੀਤ: ਰੱਬ ਰਾਣੀ ਦੀ ਰੱਖਿਆ ਕਰੇ |
||||||
|
Location of ਮੈਨ ਟਾਪੂ (ਲਾਲ)
in ਆਇਰਲੈਂਡੀ ਸਗਰ (ਮਾਂਕਸ ਸਾਗਰ) ਇੰਗਲੈਂਡ / ਸਕਾਟਲੈਂਡ ਅਤੇ ਉੱਤਰੀ ਆਇਰਲੈਂਡ ਵਿਚਕਾਰ (ਗੂੜ੍ਹਾ ਸਲੇਟੀ) |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਡਗਲਸ (Doolish) 54°09′N 4°29′W / 54.15°N 4.483°W |
|||||
| ਰਾਸ਼ਟਰੀ ਭਾਸ਼ਾਵਾਂ | ||||||
| ਵਾਸੀ ਸੂਚਕ | ਮਾਂਕਸ | |||||
| ਸਰਕਾਰ | ਬਰਤਨਵੀ ਮੁਕਟ ਅਧੀਨ ਰਾਜa | |||||
| - | ਮਾਨ ਦਾ ਲਾਟ | ਐਲਿਜ਼ਾਬੈਥ ਦੂਜੀ | ||||
| - | ਲੈਫਟੀਨੈਂਟ ਗਵਰਨਰ | ਐਡਮ ਵੁੱਡ | ||||
| - | ਮੁੱਖ ਮੰਤਰੀ | ਐਲਨ ਬੈੱਲ | ||||
| ਵਿਧਾਨ ਸਭਾ | ਤਿਨਵਾਲਡ | |||||
| - | ਉੱਚ ਸਦਨ | ਵਿਧਾਨ ਕੌਂਸਲ | ||||
| - | ਹੇਠਲਾ ਸਦਨ | ਮੁਖੀਆਂ ਦਾ ਸਦਨ | ||||
| ਦਰਜਾ | (ਮੁਕਟ ਅਧੀਨ ਰਾਜ) | |||||
| - | ਮਾਨ ਦੀ ਲਾਟਗਿਰੀ ਦੀ ਤਾਕਤ ਬਰਤਾਨਵੀ ਮੁਕਟ ਨੂੰ ਦਿੱਤੀ ਗਈ | ੧੭੬੫ |
||||
| ਖੇਤਰਫਲ | ||||||
| - | ਕੁੱਲ | ੫੭੨ ਕਿਮੀ2 (੧੯੬ਵਾਂ) ੨੨੧ sq mi |
||||
| - | ਪਾਣੀ (%) | ੦ | ||||
| ਅਬਾਦੀ | ||||||
| - | ਦਾ ਅੰਦਾਜ਼ਾ | ੮੪,੬੫੫ (੨੦੨ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੧੪੦/ਕਿਮੀ2 (੧੦੯ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੦ ਦਾ ਅੰਦਾਜ਼ਾ | |||||
| - | ਕੁਲ | $੨.੧੧੩ ਬਿਲੀਅਨ (੧੬੨ਵਾਂ) | ||||
| - | ਪ੍ਰਤਿ ਵਿਅਕਤੀ | $੩੫,੦੦੦ (੨੭ਵਾਂ) | ||||
| ਜਿਨੀ | ੪੧ | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ੦.੮੪੯ (੧੪ਵਾਂ) | |||||
| ਮੁੱਦਰਾ | ਪਾਊਂਡ ਸਟਰਲਿੰਗb (GBP) |
|||||
| ਸਮਾਂ ਮੰਡਲ | ਗ੍ਰੀਨਵਿੱਚ ਔਸਤ ਸਮਾਂ (ਯੂ ਟੀ ਸੀ+੦) | |||||
| - | Summer (ਡੀ ਐੱਸ ਟੀ) | (ਯੂ ਟੀ ਸੀ+੧) | ||||
| Date formats | ਦਦ/ਮਮ/ਸਸਸਸ (ਈਸਵੀ) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .im | |||||
| ਕਾਲਿੰਗ ਕੋਡ | +੪੪c | |||||
ਆਇਲ ਆਫ਼ ਮੈਨ ਜਾਂ ਮੈਨ ਟਾਪੂ (ਅੰਗਰੇਜ਼ੀ ਉਚਾਰਨ: /ˈmæn/; ਮਾਂਕਸ: Ellan Vannin,[੨] ਉਚਾਰਨ [ˈɛlʲən ˈvanɪn]), ਜਾਂ ਆਮ ਤੌਰ 'ਤੇ ਮਾਨ (ਮਾਂਕਸ: Mannin, IPA: [ˈmanɪn]), ਇੱਕ ਸਵੈ-ਪ੍ਰਸ਼ਾਸਤ ਬਰਤਨਾਵੀ ਮੁਕਟ ਪਰਤੰਤਰ ਰਾਜ ਹੈ ਜੋ ਸੰਯੁਕਤ ਬਾਦਸ਼ਾਹੀ ਅਤੇ ਆਇਰਲੈਂਡ ਵਿਚਲੇ ਆਇਰਲੈਂਡੀ ਸਾਗਰ ਦੇ ਬਰਤਾਨਵੀ ਟਾਪੂਆਂ ਵਿੱਚ ਸਥਿੱਤ ਹੈ। ਇਸਦੀ ਸਰਕਾਰ ਦ ਮੁਖੀ ਮਹਾਰਾਣੀ ਐਲਿਜ਼ਾਬੈਥ ਦੂਜੀ ਹੈ ਜਿਸਦਾ ਅਹੁਦਾ ਮਾਨ ਦਾ ਲਾਟ ਹੈ। ਇਸਦਾ ਪ੍ਰਤੀਨਿਧੀ ਲੈਫਟੀਨੈਂਟ ਗਵਰਨਰ ਹੈ ਪਰ ਵਿਦੇਸ਼ੀ ਸਬੰਧ ਅਤੇ ਸੁਰੱਖਿਆ ਦਾ ਜ਼ੁੰਮਾ ਬਰਤਾਨਵੀ ਸਰਕਾਰ ਦਾ ਹੈ। ਭਾਵੇਂ ਸੰਯੁਕਤ ਬਾਦਸ਼ਾਹੀ ਇਸ ਟਾਪੂ ਦੇ ਘਰੇਲੂ ਮਾਮਲਿਆਂ ਵਿੱਚ ਦਖ਼ਲ ਨਹੀਂ ਦਿੰਦੀ ਪਰ ਆਖ਼ਰ ਨੂੰ "ਚੰਗੀ ਸਰਕਾਰ" ਦੀ ਜ਼ੁੰਮੇਵਾਰੀ ਮੁਕਟ (ਭਾਵ ਸੰਯੁਕਤ ਬਾਦਸ਼ਾਹੀ) ਦੀ ਹੈ।[੩]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
|||||||||||||||||||||