ਮੌਤ ਦੀ ਘਾਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮੌਤ ਦੀ ਘਾਟੀ
Death Valley

ਮੌਤ ਦੀ ਘਾਟੀ ਦੀ ਉਪਗ੍ਰਿਹੀ ਤਸਵੀਰ
ਤਲ ਦੀ ਉਚਾਈ − ft ( m)
Geography
ਗੁਣਕ 36°14′49″N 116°49′01″W / 36.24694°N 116.81694°W / 36.24694; -116.81694ਦਿਸ਼ਾ-ਰੇਖਾਵਾਂ: 36°14′49″N 116°49′01″W / 36.24694°N 116.81694°W / 36.24694; -116.81694[੧]

ਮੌਤ ਦੀ ਘਾਟੀ ਜਾਂ ਡੈਥ ਵੈਲੀ ਪੂਰਬੀ ਕੈਲੀਫ਼ੋਰਨੀਆ ਵਿੱਚ ਇੱਕ ਮਾਰੂਥਲੀ ਘਾਟੀ ਹੈ। ਇਹ ਮੋਹਾਵੇ ਮਾਰੂਥਲ ਵਿੱਚ ਪੈਂਦੀ ਹੈ ਅਤੇ ਇਹ ਉੱਤਰੀ ਅਮਰੀਕਾ ਦਾ ਸਭ ਤੋਂ ਹੇਠਲਾ ਅਤੇ ਸੁੱਕਾ ਇਲਾਕਾ ਹੈ। ਇੱਥੇ ਧਰਤੀ ਉਤਲੇ ਸਭ ਤੋਂ ਵੱਧ ਤਾਪਮਾਨਾਂ ਦੇ ਰਿਕਾਰਡ ਹਨ।[੨]

ਹਵਾਲੇ[ਸੋਧੋ]