ਯੁਕਾਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਯੁਕਾਤਾਨ
Yucatán
ਉਪਨਾਮ:
La Hermana República de Yucatán
(ਯੁਕਾਤਾਨ ਦਾ ਭੈਣਨੁਮਾ ਗਣਰਾਜ)[੧][੨]
ਗੁਣਕ: ਦਿਸ਼ਾ-ਰੇਖਾਵਾਂ: 20°50′N 89°0′W / 20.833°N 89°W / 20.833; -89
ਦੇਸ਼ ਮੈਕਸੀਕੋ
ਰਾਜਧਾਨੀ ਮੇਰੀਦਾ
ਨਗਰਪਾਲਿਕਾਵਾਂ ੧੦੬
ਦਾਖ਼ਲਾ ੨੩ ਦਸੰਬਰ, ੧੮੨੩[੩][੪]
ਵਰਗ ੮ਵਾਂ[a]
ਅਬਾਦੀ (2012)
 - ਕੁੱਲ
 - ਦਰਜਾ ੨੧ਵਾਂ
ਡਾਕ ਕੋਡ ੯੭

ਯੁਕਾਤਾਨ (ਇਸ ਅਵਾਜ਼ ਬਾਰੇ ʝukaˈtan ), ਦਫ਼ਤਰੀ ਤੌਰ 'ਤੇ ਯੁਕਾਤਾਨ ਦਾ ਅਜ਼ਾਦ ਅਤੇ ਮੁਖ਼ਤਿਆਰ ਰਾਜ (ਸਪੇਨੀ: Estado Libre y Soberano de Yucatán), ੩੧ ਰਾਜਾਂ ਵਿੱਚੋਂ ਇੱਕ ਹੈ ਜੋ ਸੰਘੀ ਜ਼ਿਲ੍ਹੇ ਨਾਲ਼ ਮਿਲ ਕੇ ਮੈਕਸੀਕੋ ਦੇ ੩੨ ਸੰਘੀ ਖੰਡ ਬਣਾਉਂਦਾ ਹੈ। ਇਹਨੂੰ ੧੦੬ ਨਗਰਪਾਲਿਕਾਵਾਂ ਵਿਚ ਵੰਡਿਆ ਹੋਇਆ ਹੈ ਅਤੇ ਇਹਦੀ ਰਾਜਧਾਨੀ ਮੇਰੀਦਾ ਹੈ।

ਹਵਾਲੇ[ਸੋਧੋ]

  1. "La bandera de Yucatán". Diario de Yucatán. http://www.yucatan.com.mx/especiales/banderadeyucatan/04040001.asp. Retrieved on August 30, 2010. 
  2. "La historia de la República de Yucatán". Portal Electronico de Dzidzantun Yucatán. http://www.sobrino.net/Dzidzantun/la_historia_de_la_rep_yuc.htm. Retrieved on August 30, 2010. 
  3. ਗ਼ਲਤੀ ਦਾ ਹਵਾਲਾ ਦਿਉ:
  4. Nettie Lee Benson; Colegio de México. Centro de Estudios Históricos; Universidad Nacional Autónoma de México (1994). La diputación provincial y el federalismo mexicano. UNAM. pp. 227–. ISBN 978-968-12-0586-7. Retrieved February 20, 2011.