ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਯੂਨੀਵਰਸਿਟੀ ਜਾਂ ਵਿਸ਼ਵ ਵਿਦਿਆਲਾ (ਲਾਤੀਨੀ: "universitas", "ਸਮੁੱਚ") ਉਹ ਸੰਸਥਾ ਹੁੰਦੀ ਹੈ ਜਿਸ ਵਿੱਚ ਸਾਰੇ ਪ੍ਰਕਾਰ ਦੀਆਂ ਵਿਦਿਆਵਾਂ ਦੀ ਉੱਚ ਕੋਟੀ ਦੀ ਸਿੱਖਿਆ ਦਿੱਤੀ ਜਾਂਦੀ ਹੋਵੇ, ਖੋਜ ਕਾਰਜ ਕਰਵਾਏ ਜਾਂਦੇ ਹੋਣ; ਪਰੀਖਿਆ ਲਈ ਜਾਂਦੀ ਹੋਵੇ ਅਤੇ ਲੋਕਾਂ ਨੂੰ ਵਿਦਿਆ ਸਬੰਧੀ ਉਪਾਧੀਆਂ ਆਦਿ ਪ੍ਰਦਾਨ ਕੀਤੀਆਂ ਜਾਂਦੀਆਂ ਹੋਣ।