ਰਮਨਜੀਤ ਸਿੰਘ ਸਿੱਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਮਨਜੀਤ ਸਿੰਘ ਸਹੋਤਾ ਸਿੱਕੀ
ਵਿਧਾਇਕ, ਪੰਜਾਬ
ਦਫ਼ਤਰ ਵਿੱਚ
2012-2017
ਹਲਕਾਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ
ਦਫ਼ਤਰ ਵਿੱਚ
2017-2022
ਹਲਕਾਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ
ਨਿੱਜੀ ਜਾਣਕਾਰੀ
ਜਨਮ1968-08-24
ਜਲੰਧਰ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਤਵਲੀਨ
ਬੱਚੇ2 ਮੁੰਡੇ, 1 ਕੁੜੀ
ਮਾਪੇ
  • ਸਰਦਾਰ ਸੁਖਦੇਵ ਸਿੰਘ (ਪਿਤਾ)
  • ਸਰੂਪਇੰਦਰ ਪਾਲ ਕੌਰ (ਮਾਤਾ)
ਰਿਹਾਇਸ਼ਕਪੂਰ ਫਾਰਮ, ਲੰਮਾ ਪਿੰਡ, ਪੀ.ਓ. ਚੁਗਿੱਟੀ, ਜਲੰਧਰ
ਪੇਸ਼ਾਖੇਤੀਬਾੜੀ

ਰਮਨਜੀਤ ਸਿੰਘ ਸਹੋਤਾ ਸਿੱਕੀ ਇੱਕ ਭਾਰਤੀ ਸਿਆਸਤਦਾਨ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਹਨ। ਉਹ ਪੰਜਾਬ ਵਿਧਾਨ ਸਭਾ ਦਾ ਮੈਂਬਰ (ਐਮਐਲਏ) ਰਹੇ ਹਨ ਅਤੇ ਸ਼੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[1]

ਵਿਧਾਨ ਸਭਾ ਤੋਂ ਅਸਤੀਫਾ[ਸੋਧੋ]

2015 ਵਿੱਚ ਅਕਾਲੀ ਭਾਜਪਾ ਸਰਕਾਰ ਵਿੱਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਦੁੱਖੀ ਹੋ ਕੇ ਸਿੱਕੀ ਨੇ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ।

ਹਵਾਲੇ[ਸੋਧੋ]

  1. "ਰਮਨਜੀਤ ਸਿੰਘ ਸਹੋਤਾ ਸਿੱਕੀ ਵਿਧਾਇਕ".