ਰਾਂਦੇ ਪੁਲ

ਗੁਣਕ: 42°17′17″N 8°39′38″W / 42.288080°N 8.66051°W / 42.288080; -8.66051 (Rande Bridge)
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਂਦੇ ਪੁਲ

Ponte de Rande
ਗੁਣਕ42°17′17″N 8°39′38″W / 42.288080°N 8.66051°W / 42.288080; -8.66051 (Rande Bridge)
ਲੰਘਕਮੋਟਰ ਵਾਹਨ
ਕਰਾਸਰੀਆ ਦੇ ਵੀਗੋ
ਥਾਂਰੇਦੋਨਦੇਲਾ ਅਤੇ ਮੋਆਨੀਆ, ਗਾਲਾਸੀਆ, ਸਪੇਨ
ਦੁਆਰਾ ਸੰਭਾਲਿਆ ਗਿਆMinistry of Public Works
ਵਿਸ਼ੇਸ਼ਤਾਵਾਂ
ਡਿਜ਼ਾਇਨਤਾਰਾਂ ਵਾਲਾ ਪੁਲ
ਸਮੱਗਰੀConcrete
ਕੁੱਲ ਲੰਬਾਈ1.558 km (0.968 mi)
ਚੌੜਾਈ23.46 m (77.0 ft)
ਉਚਾਈ148 m (486 ft)
Longest span401 m (1,316 ft)
No. of spans3
Piers in water4
ਇਤਿਹਾਸ
ਡਿਜ਼ਾਇਨਰਫਾਬਰੀਸੀਓ ਦੇ ਮਿਰਾਂਦਾ
ਫਲੋਰੈਨਸਿਓ ਦੇਲ ਪੋਸੋ
ਅਲਫਰੇਦੋ ਪਾਸਾਰੋ
ਉਸਾਰੀ ਸ਼ੁਰੂ1973
ਉਸਾਰੀ ਖ਼ਤਮ1978
Opened1981
ਅੰਕੜੇ
ਰੋਜ਼ਾਨਾ ਆਵਾਜਾਈ50,000
Lua error in ਮੌਡਿਊਲ:Location_map at line 522: Unable to find the specified location map definition: "Module:Location map/data/Spain Galicia" does not exist.
ਟਿਕਾਣਾ
Map

ਰਾਂਦੇ ਪੁਲ (ਗਾਲਾਸੀਆ: [Ponte de Rande] Error: {{Lang}}: text has italic markup (help), Spanish: Puente de Rande) ਵੀਗੋ, ਸਪੇਨ ਦੇ ਨੇੜੇ ਇੱਕ ਤਾਰਾਂ ਵਾਲਾ ਪੁਲ ਹੈ। ਇਹ ਰੇਦੋਨਦੇਲਾ ਅਤੇ ਮੋਆਨੀਆ ਨਗਰਪਾਲਿਕਾਵਾਂ ਨੂੰ ਆਪਸ ਵਿੱਚ ਜੋੜਦਾ ਹੈ। ਇਸ ਉਸਾਰੀ ਸਮੇਂ 36.58 ਲੱਖ ਪੇਸੇਤਾ ਖਰਚ ਹੋਏ ਸਨ।

ਇਤਿਹਾਸ[ਸੋਧੋ]

ਇਸ ਪੁਲ ਦਾ ਡਿਜ਼ਾਇਨ ਇਤਾਲਵੀ ਇੰਜੀਨੀਅਰ ਫਾਬਰੀਸੀਓ ਦੇ ਮਿਰਾਂਦਾ ਦੁਆਰਾ ਕੀਤਾ ਗਿਆ,[1] ਸਪੇਨੀ ਵਿਅਕਤੀ ਫਲੋਰੈਨਸਿਓ ਦੇਲ ਪੋਸੋ (ਜੋ ਇਸ ਦੀ ਸਥਾਪਨਾ ਨਾਲ ਸੰਬੰਧਿਤ ਸੀ)[2] ਅਤੇ ਅਲਫਰੇਦੋ ਪਾਸਾਰੋ[3] ਇਸ ਦੀ ਉਸਾਰੀ 1978 ਵਿੱਚ ਹੋਈ ਸੀ।

ਹਵਾਲੇ[ਸੋਧੋ]

  1. J. A Jurado; José Ángel Jurado Albarracín; Félix Nieto (15 March 2011). Bridge Aeroelasticity: Sensitivity Analysis and Optimum Design. WIT Press. pp. 31–. ISBN 978-1-84564-056-9. Retrieved 14 August 2012. {{cite book}}: Unknown parameter |coauthors= ignored (help)
  2. Leonardo Fernández Troyano (2003). Bridge Engineering: A Global Perspective. Thomas Telford. pp. 664–. ISBN 978-0-7277-3215-6. Retrieved 14 August 2012.
  3. Giancarlo Colombo; Who's Who in Italy S. R. L. (1998). Who's Who in Italy. Intercontinental Book & Publishing. ISBN 978-88-85246-26-3. Retrieved 14 August 2012.

ਸਰੋਤ[ਸੋਧੋ]

  • (it) De Miranda F., Leone A., Passaro A., 1979, Il ponte strallato sullo stretto di Rande presso Vigo, in "Costruzioni Metalliche", 2/1979.
  • (it) De Miranda F., 1980, I ponti strallati di grande luce, Zanichelli Bologna (I), pp. 259–269.

,