ਰਾਕਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਜ਼ਾਖ਼ਸਤਾਨ ਵਿੱਚ ਬੈਕਨੂਰ ਦੇ ੧/੫ ਟਿਕਾਣੇ 'ਤੇ ਇੱਕ ਸੋਇਊਜ਼-ਯੂ ਰਾਕਟ

ਰਾਕਟ ਇੱਕ ਮਿਸਾਇਲ, ਪੁਲਾੜੀ ਜਹਾਜ਼ ਜਾਂ ਹੋਰ ਅਜਿਹਾ ਵਾਹਨ ਹੁੰਦਾ ਹੈ ਜੋ ਇੱਕ ਰਾਕਟ ਇੰਜਨ ਦੁਆਰਾ ਧਕੱਲਿਆ ਜਾਂਦਾ ਹੈ। ਰਾਕਟ ਇੰਜਨ ਦੀ ਭਾਫ਼ ਪੂਰੀ ਤਰ੍ਹਾਂ ਵਰਤੋਂ ਤੋਂ ਪਹਿਲਾਂ ਰਾਕਟ ਵਿੱਚ ਮੌਜੂਦ ਧਕੱਲਣ ਵਾਲੇ ਬਰੂਦ ਨਾਲ਼ ਬਣੀ ਹੁੰਦੀ ਹੈ।[੧] ਇਹ ਇੰਜਨ ਭੌਤਿਕੀ ਦੇ ਕਿਰਿਆ ਅਤੇ ਪ੍ਰਤੀਕਿਰਿਆ ਸਿਧਾਂਤ ਦੀ ਮਦਦ ਨਾਲ਼ ਚੱਲਦੇ ਹਨ। ਇਹ ਇੰਜਨ ਆਪਣਾ ਬਰੂਦ ਤੇਜ਼ੀ ਨਾਲ਼ ਪਿਛਾਂਹ ਛੱਡ ਕੇ ਰਾਕਟ ਨੂੰ ਅਗਾਂਹ ਵੱਲ ਧਕੱਲਦੇ ਹਨ।

ਹਵਾਲੇ[ਸੋਧੋ]

  1. Sutton 2001 chapter 1

ਬਾਹਰੀ ਕੜੀਆਂ[ਸੋਧੋ]

ਪ੍ਰਸ਼ਾਸਕੀ ਏਜੰਸੀਆਂ
ਜਾਣਕਾਰੀ-ਭਰਪੂਰ ਸਾਈਟਾਂ