ਵਿਕਸ਼ਨਰੀ
ਵਿਕਿਪੀਡਿਆ ਤੋਂ
Screenshot of wiktionary.org home page |
|
| URL | http://www.wiktionary.org/ |
|---|---|
| Slogan | The Free Dictionary |
| Commercial? | ਨਹੀਂ |
| Type of site | Online dictionary |
| Registration | Optional |
| Available language(s) | Multi-lingual (over 170) |
| Owner | Wikimedia Foundation |
| Created by | Jimmy Wales and the Wikimedia community |
| Launched | 12 ਦਸੰਬਰ 2002 |
| Alexa rank | 930[੧] |
| Current status | active |
ਵਿਕਸ਼ਨਰੀ ਇੱਕ ਇੰਟਰਨੈੱਟ ਦੇ ਉਪਰ ਆਜ਼ਾਦ-ਸਮੱਗਰੀ ਵਾਲਾ ਬਹੁ-ਭਾਸ਼ਾਈ ਸ਼ਬਦਕੋਸ਼ ਤਿਆਰ ਕਰਨ ਦਾ ਇਕ ਸਾਂਝਾ ਪਰਿਯੋਜਨ ਹੈ, ਅਤੇ 151 ਤੋਂ ਵੱਧ ਭਾਸ਼ਾਵਾਂ ਵਿੱਚ ਹੈ। ਵਿਕਸ਼ਨਰੀ ਪਹਿਲਾਂ ਅੰਗਰੇਜ਼ੀ ਵਿੱਚ 12 ਦਸੰਬਰ 2002 ਨੂੰ ਸ਼ੁਰੂ ਕਿਤੀ ਗਈ ਸੀ, ਅਤੇ ਇਸ ਬਾਅਦ ਹੋਰ ਕਈ ਭਾਸ਼ਾਵਾਂ ਦੇ ਲਈ ਵਿਕਸ਼ਨਰੀ ਸ਼ੁਰੂ ਕਿਤੀ ਗਈ। ਬਾਅਦ ਵਿੱਚ 2005 ਨੂੰ ਪੰਜਾਬੀ ਵਿਕਸ਼ਨਰੀ ਸ਼ੁਰੂ ਕਿਤੀ ਗਈ ਸੀ।