ਰਾਜੂ ਵਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਾਜੂ ਵਰਮਾ
ਜਨਮ
ਖੁਸ਼ਵਿੰਦਰ ਸਿੰਘ

(1983-05-05) ਮਈ 5, 1983 (ਉਮਰ 40)
ਪੇਸ਼ਾਕਹਾਣੀਕਾਰ, ਲੇਖਕ

ਰਾਜੂ ਵਰਮਾ (ਅੰਗ੍ਰੇਜ਼ੀ: Raju Verma) ਇਕ ਪੰਜਾਬੀ ਫ਼ਿਲਮ ਲੇਖਕ ਹੈ, ਜੋ ਆਪਣੀਆਂ ਪੰਜਾਬੀ ਫਿਲਮਾਂ ਆਟੇ ਦੀ ਚਿੜੀ, ਮੁਕਲਾਵਾ, ਲੁਕਣ ਮੀਚੀ, ਲੱਡੂ ਬਰਫੀ, ਛੱਲੇ ਮੁੰਦਰੀਆਂ ਲਈ ਜਾਣਿਆ ਜਾਂਦਾ ਹੈ। ਉਹ ਪਿੰਡ ਚੀਮਾ ਮੰਡੀ, ਸੰਗਰੂਰ ਦਾ ਰਹਿਣ ਵਾਲਾ ਹੈ। ਉਸ ਦੀਆਂ ਫ਼ਿਲਮਾਂ 'ਲਾਊਡ ਸਪੀਕਰ', 'ਚਿੜੀ ਉੱਡ ਕਾਂ ਉੱਡ', 'ਬੂ ਮੈਂ ਡਰ ਗਈ', 'ਨੀ ਮੈਂ ਸੱਸ ਕੁੱਟਣੀ', 'ਕੈਂਚੀ ਕਪੜਾ ਅਤੇ ਮਸ਼ੀਨ' ਅਜੇ ਵੀ ਨਿਰਮਾਣ ਦੇ ਵੱਖ ਵੱਖ ਪੜਾਵਾਂ ਵਿੱਚ ਹਨ।[1] ਬਤੌਰ ਲੇਖਕ, ਉਹ ਫ਼ਿਲਮ ਵਿਚਲੇ ਕਲਮ ਸੰਵਾਦਾਂ, ਸਕ੍ਰੀਨਪਲੇਅ ਅਤੇ ਫਿਲਮਾਂ ਦੇ ਸਾਰੇ ਗੀਤਾਂ ਨੂੰ ਯਕੀਨੀ ਬਣਾਉਂਦਾ ਹੈ।

ਫ਼ਿਲਮੋਗ੍ਰਾਫੀ[2][ਸੋਧੋ]

ਉਹਨਾਂ ਫਿਲਮਾਂ ਦੀ ਸੂਚੀ ਜਿਨ੍ਹਾਂ ਵਿੱਚ ਰਾਜੂ ਵਰਮਾ ਨੇ ਕੰਮ ਕੀਤਾ ਹੈ।
ਫ਼ਿਲਮ ਭੂਮਿਕਾ
ਮੁਕਲਾਵਾ ਸੰਵਾਦ ਲੇਖਕ
ਲੁਕਣ ਮੀਚੀ ਸਕਰੀਨ ਲੇਖਕ
ਲੱਡੂ ਬਰਫੀ ਕਹਾਣੀਕਾਰ
ਆਟੇ ਦੀ ਚਿੜੀ ਕਹਾਣੀਕਾਰ
ਕੁੜਮਾਈਆਂ ਸਕਰੀਨ ਲੇਖਕ
ਔਸਮ ਮੌਸਮ ਸਟੰਟ

ਹਵਾਲੇ[ਸੋਧੋ]

  1. "Tribune India".
  2. "Raju Verma movies and filmography - Cinestaan.com". Cinestaan. Archived from the original on 2019-12-04. Retrieved 2019-12-04.