ਰਾਜ ਰਾਣੀ ਐਕਸਪ੍ਰੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਜ ਰਾਣੀ ਟਰੇਨਾਂ ਐਕਸਪ੍ਰੈਸ ਟਰੇਨਾਂ ਦੀ ਲੜੀ ਹੈ ਜੋ ਭਾਰਤੀ ਰੇਲਵੇ ਦੁਆਰਾ ਸੰਚਾਲਿਤ ਕੀਤੀ ਜਾਂਦੀ ਹੈ ਅਤੇ ਰਾਜ ਦੀ ਰਾਜਧਾਨੀਆਂ ਨੂੰ ਉਹਨਾਂ ਦੂਜੇ ਸ਼ਹਿਰਾਂ ਨਾਲ ਜੋੜਦੀ ਹੈ ਜੋ ਟੂਰਿਜ਼ਮ, ਤੀਰਥ ਅਤੇ ਵਪਾਰ ਲਈ ਮਹਤਵਪੂਰਣ ਹਨ I

ਇਤਿਹਾਸ[ਸੋਧੋ]

ਅਲਗ ਅਲਗ ਭਾਰਤੀ ਬੋਲਿਆ ਵਿਕ ਰਾਜ ਸ਼ਬਦ ਦਾ ਮਤਲਬ ਬਾਦਸ਼ਾਤ ਅਤੇ ਰਾਣੀ ਦਾ ਮਤਲਬ ਮਹਾਰਾਣੀ ਹੈ ਰਾਜ ਰਾਣੀ ਟਰੇਨਾਂ ਰੇਲਵੇ ਮੰਤਰੀ ਦੁਆਰਾ ਰੇਲਵੇ ਬਜਟ 2011 ਵਿੱਚ ਘੋਸ਼ਿਤ ਕੀਤੀਆਂ ਗਈਆਂ ਸੀ I[1][2] ਇਸਦੀ ਪਹਿਲੀ ਸੇਵਾ ਨੂੰ ਝੰਡੀ 1 ਜੁਲਾਈ 2011 ਨੂੰ ਮੈਸੂਰ ਅਤੇ ਬੰਗਲੌਰ ਵਿਚਕਾਰ ਯਾਤਰਾ ਲਈ ਮਿਲੀ I

ਇਟੋਮੌਲੋਜੀ[ਸੋਧੋ]

ਇਸ ਟਰੇਨ ਦਾ ਨਾਂ ਮਹਾਰਾਣੀ ਗਾਯਤ੍ਰੀ ਦੇਵੀ ਦੇ ਨਾਂ ਤੇ ਰਖਿਆ ਗਿਆ, ਜੋਕਿ ਕੂਚ ਬੇਹਿਰ ਰਾਜ ਦੀ ਸਬਕਾ ਰਾਜਕੁਮਾਰੀ ਅਤੇ ਜੈਪੁਰ ਦੀ ਮਹਾਰਾਣੀ ਸੀ I ਸ਼ੋਹਰਤ ਦੀ ਸੂਚੀ ਤੇ ਦੁਨੀਆ ਦੀ 10 ਸਭ ਤੋਂ ਸੋਹਣੀਆਂ ਔਰਤਾਂ ਵਿੱਚ ਇੱਕ ਦੀ ਸੀ I ਉਸਨੇ ਰਬਿੰਦਰਨਾਥ ਟੈਗੋਰ (ਕਵੀ ਗੁਰੂ ਐਕਸਪ੍ਰੈਸ) ਅਤੇ ਸਵਾਮੀ ਵਿਵੇਕਾਨੰਦ (ਵਿਵੇਕ ਐਕਸਪ੍ਰੈਸ) ਜਿਹਿਆਂ ਨਾਲ ਥਾਂ ਸਾਂਝਾ ਕੀਤਾ I ਇਸ ਤਰ੍ਹਾਂ ਰੇਲਵੇ ਨੇ ਜੈਪੁਰ ਦੀ ਰਾਜਮਾਤਾ ਦੇ ਸਨਮਾਨ ਦੇ ਤੌਰ ਤੇ ਰਾਜ ਰਾਣੀ ਐਕਸਪ੍ਰੈਸ ਨਾਂ ਦੀ ਸੂਚੀ ਜ਼ਾਰੀ ਕੀਤੀ I

ਰੂਟ[ਸੋਧੋ]

ਕ੍ਰਮ ਟ੍ਰੇਨ

ਨਬਰ

ਕਿਸਮ ਖੇਤਰ ਤੋ ਪ੍ਰਾਂਤ ਦੂਰੀ ਜੋਨ ਨਿਰੰਤਰਤਾ ਸ਼ੁਰੂ

ਹੋਣ ਦ ਤਾਰੀਖ

4 22161 / 22162 ਸੁਪਰ

ਫਾਸਟ

ਭੋਪਾਲ-ਦਮੋਹ ਵਿਦਿਸ਼ਾ-ਬਿਨਾ ਮਧ ਪ੍ਰਦੇਸ਼ 291 WCR ਰੋਜ 12 ਨੰਵਬਰ

2011

5 16349 – 16350 ਏਕ੍ਸਪ੍ਰੇਸ ਤ੍ਰਿਵੇਂਦ੍ਰੁਮ

-ਨਿਲਾਬੁਰ ਰੋਡ

ਕੋਤ੍ਤੇਯਮ ਕੇਰਲਾ 393 SR ਰੋਜ 16 Nov 2011
8 22453 – 22454 ਸੁਪਰਫਾਸ੍ਟ ਮੇਰਟ-ਲਖਨਊ ਮੋਰਾਦਾਬਾਦ ਯੂ ਪੀ 459 NR ਰੋਜ 11 Mar 2012
9 22101 - 22102 ਸੁਪਰਫਾਸ੍ਟ ਮਨਮਾੜ ਨਾਸਿਕਰੋਡ ਮਹਾਰਾਸ਼ਟਰ 242 CR ਰੋਜ 12 Mar 2012
10 12567 – 12568 ਸੁਪਰ

ਫਾਸ੍ਟ

ਪਟਨਾ ਭਾਕਤੀਪੁਰ ਬਿਹਾਰ 214 ECR ਰੋਜ 18 Mar 2012
1 16557 – 16558 ਏਕ੍ਸਪ੍ਰੇਸ ਮੇਸੁਰ-ਬੇਂਗਲੋਰ ਰਾਮਾਨਾਗ੍ਰਾਮ ਕਰਨਾਟਕ 139 SWR ਰੋਜ[3] 01 Jul 2011
2 11003 / 11004 ਏਕ੍ਸਪ੍ਰੇਸ ਦਾਦਰ ਰਤਨਾਗਿਰੀ ਮਹਾਰਾਸ਼ਟਰ 497 CR ਰੋਜ[4] 01 Jul 2011
3 22861 – 22862 ਸੁਪਰ

ਫਾਸ੍ਟ

ਬਾਂਕੁਰ ਮਿਦ੍ਨਾਪੋਰ ਵੇਸਟ

ਬੰਗਾਲ

229 SER ਹਫਤੇ

ਵਿਚ ਤਿਨ ਵਾਰ

01 Oct 2011
6 18417 – 18418 ਏਕ੍ਸਪ੍ਰੇਸ ਭੁਵਨੇਸ਼੍ਵਰ ਝਾਰ੍ਸੁਗਦਾ ਉੜੀਸਾ 341 ECOR ਹਫਤੇ

ਵਿਚ ਤਿਨ ਵਾਰ

16 Nov 2011
7 15817 – 15818 ਏਕਸਪ੍ਰੇਸ ਸ੍ਲਗਤ ਜੋਗੀਗੋਪਾ ਅਸਮ 460 NFR ਹਫਤੇ

ਵਿਚ ਤਿਨ ਵਾਰ

14-Feb-2012

ਹਵਾਲੇ[ਸੋਧੋ]

  1. Headlines Today Bureau: 10 new Rajya Rani Express trains announced.[permanent dead link], Headlines Today Bureau, February 25, 2011.
  2. "About Rajya Rani Express 16557 Stops". cleartrip.com. Archived from the original on 20 ਅਪ੍ਰੈਲ 2016. Retrieved 13 January 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  3. "Indiarailinfo:Mysore Bangalore Rajya Rani Express/16557". Indiarailinfo. Retrieved 13 January 2016.
  4. "Dadar Sawantwadi Rajya Rani Express/11003". Indiarailinfo. Retrieved 13 January 2016.