ਬੰਗਲੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬੰਗਲੌਰ
ਬੈਂਗਲੁਰੂ (ಬೆಂಗಳೂರು)
ਬੰਗਲੌਰ is located in ਭਾਰਤ
ਬੰਗਲੌਰ
ਗੁਣਕ: ਦਿਸ਼ਾ-ਰੇਖਾਵਾਂ: 12°58′N 77°34′E / 12.967°N 77.567°E / 12.967; 77.567
ਸਰਕਾਰ
 - ਕਿਸਮ ਮੇਅਰ-ਕੌਂਸਲ
 - ਸੰਸਥਾ ਬਰੂਹਤ ਬੰਗਲੌਰ ਨਗਰ ਪਾਲਿਕਾ
ਸਮਾਂ ਜੋਨ ਭਾਰਤੀ ਮਿਆਰੀ ਵਕਤ (UTC+5:30)
ਪਿਨਕੋਡ ੫੬੦ xxx
ਵਾਹਨ ਰਜਿਸਟਰੇਸ਼ਨ KA 01-05, KA 41, KA 50, KA 51, KA 53
ਬੋਲੀਆਂ ਕੰਨੜ, ਹਿੰਦੀ, ਤੇਲਗੂ, ਤਾਮਿਲ, ਮਲਿਆਲਮ, ਕੋਂਕਣੀ
Ethnicity ਕੰਨੜ,[੧]
ਜਲਵਾਯੂ BW (ਕਪਨ)
ਵੈੱਬਸਾਈਟ www.bbmp.gov.in

ਬੰਗਲੌਰ, ਜਿਸਨੂੰ ਬੈਂਗਲੁਰੂ ਇਸ ਅਵਾਜ਼ ਬਾਰੇ ['beŋgəɭuːɾu] ਵੀ ਕਿਹਾ ਜਾਂਦਾ ਹੈ, ਭਾਰਤ ਦੇ ਰਾਜ ਕਰਨਾਟਕਾ ਦੀ ਰਾਜਧਾਨੀ ਹੈ। ਇਹ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਦੱਖਣੀ (ਡੈਕਨ) ਪਠਾਰ ਉੱਤੇ ਸਥਿੱਤ ਹੈ ਅਤੇ ਭਾਰਤ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਪੰਜਵਾਂ ਸਭ ਤੋਂ ਵੱਡਾ ਬਹੁ-ਨਗਰੀ ਇਲਾਕਾ ਹੈ। ਇਹ ਭਾਰਤ ਦਾ ਮੰਨਿਆ-ਪ੍ਰਮੰਨਿਆ ਸੂਚਨਾ ਤਕਨਾਲੋਜੀ ਕੇਂਦਰ ਹੈ। ਇਹ ਦੁਨੀਆਂ ਦੇ ੧੦ ਸਭ ਤੋਂ ਵੱਧ ਤਰਜੀਹ ਦਿੱਤੇ ਜਾਣ ਵਾਲੇ ਉੱਦਮੀ ਟਿਕਾਣਿਆਂ ਵਿੱਚੋਂ ਇੱਕ ਹੈ।[੨] ਇੱਕ ਵਿਕਾਸਸ਼ੀਲ ਦੇਸ਼ ਦੇ ਵਧਦੇ ਹੋਏ ਮਹਾਂਨਗਰੀ ਸ਼ਹਿਰ ਦੇ ਤੌਰ 'ਤੇ ਬੰਗਲੌਰ ਵਿੱਚ ਕਾਫ਼ੀ ਪ੍ਰਦੂਸ਼ਣ ਅਤੇ ਹੋਰ ਸਮਾਜਕ ਅਤੇ ਆਰਥਕ ਸਮੱਸਿਆਵਾਂ ਹਨ।[੩][੪]

ਹਵਾਲੇ[ਸੋਧੋ]