ਰਾਣੀ ਬਲਬੀਰ ਕੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਣੀ ਬਲਬੀਰ ਕੌਰ ਭਾਰਤ ਵਿੱਚ ਰਹਿਣ ਵਾਲੀ ਇੱਕ ਪੰਜਾਬੀ ਥੀਏਟਰ ਸ਼ਖਸੀਅਤ ਹੈ।[1]

ਸਨਮਾਨ[ਸੋਧੋ]

2015 ਵਿੱਚ ਰਾਣੀ ਬਲਬੀਰ ਕੌਰ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਲਈ ਚੁਣਿਆ ਗਿਆ ਸੀ।

ਹਵਾਲੇ[ਸੋਧੋ]

  1. "Sangeet Natak Akademi Award for Rani Balbir Kaur, Pammi Bai". hindustantimes.com/ (in ਅੰਗਰੇਜ਼ੀ). 2016-04-25. Retrieved 2017-09-25.