ਰਾਨੀਕੋਟ ਕਿਲ੍ਹਾ
ਦਿੱਖ
ਰਾਨੀਕੋਟ ਫੋਰਟ | |
---|---|
رني ڪوٽ ਫਰਮਾ:Sd icon قلعہ رانی کوٹ ਫਰਮਾ:Ur icon | |
ਟਿਕਾਣਾ | Jamshoro District, ਸਿੰਧ, ਪਾਕਿਸਤਾਨ |
ਗੁਣਕ | 25°53′47″N 67°54′9″E / 25.89639°N 67.90250°E |
ਕਿਸਮ | Fortification |
ਲੰਬਾਈ | 31 ਕਿਮੀ |
ਅਤੀਤ | |
ਉਸਰੱਈਆ | Refurbished by Mir Karam Ali Khan Talpur and Mir Murad Ali |
ਸਾਜੋ-ਸਮਾਨ | Stone and lime mortar |
ਸਥਾਪਨਾ | refurbished in 1812 |
ਰਾਨੀਕੋਟ ਫੋਰਟ (ਸਿੰਧੀ: رني ڪوٽ, Urdu: ur) ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਇੱਕ ਇਤਿਹਾਸਕ ਕਿਲਾ ਹੈ। ਇਸਨੂੰ ਸਿੰਧ ਦੀ ਮਹਾਨ ਕੰਧ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਕਿਲਾ ਮੰਨਿਆ ਜਾਂਦਾ ਹੈ। ਇਸ ਦਾ ਘੇਰਾ 26 ਕਿਮੀ ਹੈ।[1]
ਇਤਿਹਾਸ
[ਸੋਧੋ]ਇਸ ਕਿਲ੍ਹੇ ਦੇ ਨਿਰਮਾਣ ਦੇ ਬਾਰੇ ਵਿੱਚ ਕਈ ਅਟਕਲਾਂ ਹਨ ਮਗਰ ਇਹ ਗੱਲ ਵਿਸ਼ਵਾਸ ਨਾਲ ਨਹੀਂ ਕਹੀ ਜਾ ਸਕਦੀ ਕਿ ਕਿਲ੍ਹਾ ਰਨੀਕੋਟ ਦੀ ਨੀਂਹ ਕਿਸਨੇ ਅਤੇ ਕਦੋਂ ਰੱਖੀ ਸੀ ਅਤੇ ਕਿਸ ਦੁਸ਼ਮਨ ਤੋਂ ਬਚਣ ਲਈ ਰੱਖੀ ਸੀ। ਇਹ ਜਾਣਕਾਰੀ ਇਤਿਹਾਸ ਦੇ ਪੰਨਿਆਂ ਵਿੱਚ ਦਫਨ ਹੋ ਚੁੱਕੀ ਹੈ ਸ਼ਾਇਦ ਹਮੇਸ਼ਾ ਦੇ ਲਈ, ਹਾਲਾਂਕਿ ਪੁਰਾਤੱਤ ਵਿਭਾਗ ਦੀ ਖੁਦਾਈ ਦੇ ਦੌਰਾਨ ਮਿਲਣ ਵਾਲੇ ਸੰਕੇਤਾਂ ਤੋਂ ਪਤਾ ਚੱਲਦਾ ਹੈ ਕਿ ਇਹ ਦੋ ਹਜਾਰ ਸਾਲ ਤੋਂ ਵੀ ਬਹੁਤ ਪਹਿਲਾਂ ਬਣਾਇਆ ਗਿਆ ਸੀ। ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਿਲੇ ਦੀ ਚਰਚਾ ਇਤਿਹਾਸ ਵਿੱਚ ਕੇਵਲ ਸਮੇਂ ਮਿਲਦੀ ਹੈ ਜਦੋਂ ਮੀਰਪੁਰ ਮੀਰ ਸ਼ੇਰ ਮੁਹੰਮਦ ਤਾਲਪੋਰ ਨੇ ਅਠਾਰਹਵੀਂ ਸਦੀ ਵਿੱਚ ਇਸ ਕਿਲੇ ਦੀ ਮਰੰਮਤ ਕਰਵਾਈ।
ਚਿੱਤਰ
[ਸੋਧੋ]ਹਵਾਲੇ
[ਸੋਧੋ]- ↑ Ondaatje, Christopher (May 1996). Sindh revisited: a journey in the footsteps of Captain Sir Richard Burton: 1842-1849, the India years. HarperCollins Publishers. p. 265. ISBN 978-0-00-255436-7.