ਸਿੰਧ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਸਿੰਦ | ||
|
|
|
|
| ਰਾਜਕਾਰ: | ਕਰਾਚੀ | |
| ਰਕਬਾ: | 140,914 km² | |
| ਲੋਕ ਗਿਣਤੀ: | 49,978,000 | |
ਸਿੰਧ (ਜਾਂ ਸਿੰਦ) ਪਾਕਿਸਤਾਨ ਦੇ ਚਾਰ ਸੂਬਿਆਂ ਵਿਚੋਂ ਇਕ ਸੂਬਾ ਹੈ । ਵੱਖਰੀਆਂ ਬੋਲੀਆਂ ਬੋਲਣ ਵਾਲਿਆਂ ਟੋਲੀਆਂ ਤੇ ਰਹਿਤਲਾਂ ਵਾਲੇ ਲੋਕ ਇਥੇ ਵਸਦੇ ਨੇਂ । ਪਾਕਿਸਤਾਨ ਬਣਨ ਤੋਂ ਮਗਰੋਂ ਇਥੇ ਉਰਦੂ ਬੋਲਣ ਵਾਲੇ ਭਾਰਤ ਤੋਂ ਆਏ । ਪਾਕਿਸਤਾਨ ਦੇ ਹੋਰ ਪਾਸਿਆਂ ਤੋਂ ਵੀ ਇਥੇ ਲੋਕ ਆ ਕੇ ਵਸ ਰਏ ਨੇਂ । ਸਿੰਧ ਦੇ ਲੈਂਦੇ ਤੇ ਉਤਲੇ ਪਾਸੇ ਬਲੋਚਿਸਤਾਨ, ਉੱਤਰ 'ਚ ਪੰਜਾਬ ਚੜ੍ਹਦੇ ਪਾਸੇ ਰਾਜਸਥਾਨ ਤੇ ਗੁਜਰਾਤ ਅਤੇ ਦੱਖਣ ਚ ਅਰਬੀ ਸਾਗਰ ਹੈ।
|
||||||||