ਰੋਇਅਲ ਚੈਲਿੰਜਰਜ਼ ਬੰਗਲੌਰ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਰੋਇਅਲ ਚੈਲਿੰਜਰਜ਼ ਬੇਂਗਲੋਰ (Royal Challengers Bangalore) ਬੇਂਗਲੋਰ ਵਿੱਚ ਆਧਾਰਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਇਸ ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਰਾਹੁਲ ਦਰਾਵਿਡ ਹੈ। ਟੀਮ ਦਾ ਕੋਚ ਵੈਨਕਾਤੇਸ਼ ਪ੍ਰਸ਼ਾਦ ਹੈ, ਜੋ ਭਾਰਤ ਦਾ ਪੁਰਾਣਾ ਖਿਡਾਰੀ ਹੈ। ਟੀਮ ਦਾ ਮਾਲਿਕ ਯੂਬੀ ਗਰੂਪ (GB Group) ਹੈ।
ਬਾਹਰੀ ਕੜੀ[ਸੋਧ]
|
||||||||
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |