ਲਿਸੋਥੋ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਲਿਸੋਥੋ ਦੀ ਰਾਜਸ਼ਾਹੀ
Muso oa Lesotho
|
||||||
|---|---|---|---|---|---|---|
|
|
||||||
| ਮਾਟੋ: "Khotso, Pula, Nala" (ਸਿਸੋਥੋ) "ਅਮਨ, ਵਰਖਾ, ਪ੍ਰਫੁੱਲਤਾ" |
||||||
| ਰਾਸ਼ਟਰ ਗੀਤ: Lesotho Fatse La Bontata Rona ਲਿਸੋਥੋ, ਸਾਡੇ ਪੁਰਖਿਆਂ ਦੀ ਧਰਤੀ |
||||||
|
Location of ਲਿਸੋਥੋ (ਗੂੜ੍ਹਾ ਨੀਲਾ)
– in ਅਫ਼ਰੀਕਾ (ਹਲਕਾ ਨੀਲਾ & ਗੂੜ੍ਹਾ ਸਲੇਟੀ) |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਮਸੇਰੂ 29°28′S 27°56′E / 29.467°S 27.933°E |
|||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ ਸਿਸੋਥੋ |
|||||
| ਜਾਤੀ ਸਮੂਹ | ੯੯.੭% ਸੋਥੋ ੦.੩% ਹੋਰ ਅਫ਼ਰੀਕੀ |
|||||
| ਵਾਸੀ ਸੂਚਕ | ਮੋਸੋਥੋ (ਇੱਕ-ਵਚਨ) ਬਸੋਥੋ (ਬਹੁ-ਵਚਨ) |
|||||
| ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਰਾਜਸ਼ਾਹੀ | |||||
| - | ਮਹਾਰਾਜਾ | ਲੇਤਸੀ ਤੀਜਾ | ||||
| - | ਪ੍ਰਧਾਨ ਮੰਤਰੀ | ਟਾਮ ਥਾਬਾਨੇ | ||||
| ਵਿਧਾਨ ਸਭਾ | ਸੰਸਦ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਰਾਸ਼ਟਰੀ ਸਭਾ | ||||
| ਸੁਤੰਤਰਤਾ | ||||||
| - | ਬਰਤਾਨੀਆ ਤੋਂ | ੪ ਅਕਤੂਬਰ ੧੯੬੬ | ||||
| ਖੇਤਰਫਲ | ||||||
| - | ਕੁੱਲ | ੩੦ ਕਿਮੀ2 (੧੪੦ਵਾਂ) ੧੨ sq mi |
||||
| - | ਪਾਣੀ (%) | ਨਾਮਾਤਰ | ||||
| ਅਬਾਦੀ | ||||||
| - | ੨੦੦੯ ਦਾ ਅੰਦਾਜ਼ਾ | ੨,੦੬੭,੦੦੦[੧] (੧੪੪ਵਾਂ) | ||||
| - | ੨੦੦੪ ਦੀ ਮਰਦਮਸ਼ੁਮਾਰੀ | ੨,੦੩੧,੩੪੮ | ||||
| - | ਜਨਸੰਖਿਆ ਦਾ ਸੰਘਣਾਪਣ | ੬੮.੧/ਕਿਮੀ2 (੧੩੮ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩.੮੦੪ ਬਿਲੀਅਨ[੨] | ||||
| - | ਪ੍ਰਤਿ ਵਿਅਕਤੀ | $੧,੯੫੯[੨] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨.੪੫੩ ਬਿਲੀਅਨ[੨] | ||||
| - | ਪ੍ਰਤੀ ਵਿਅਕਤੀ | $੧,੨੬੪[੨] | ||||
| ਜਿਨੀ (੧੯੯੫) | ੬੩.੨ (ਬਹੁਤ ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੦) | ||||||
| ਮੁੱਦਰਾ | ਲਿਸੋਥੋ ਲੋਤੀ (LSL) |
|||||
| ਸਮਾਂ ਮੰਡਲ | ਦੱਖਣੀ ਅਫ਼ਰੀਕੀ ਮਿਆਰੀ ਸਮਾਂ (ਯੂ ਟੀ ਸੀ+੨) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .ls | |||||
| ਕਾਲਿੰਗ ਕੋਡ | +੨੬੬ | |||||
| Estimates for this country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. | ||||||
ਲਿਸੋਥੋ, ਅਧਿਕਾਰਕ ਤੌਰ 'ਤੇ ਲਿਸੋਥੋ ਦੀ ਰਾਜਸ਼ਾਹੀ, ਦੱਖਣੀ ਅਫ਼ਰੀਕਾ, ਜੋ ਇਸਦਾ ਇੱਕੋ-ਇੱਕ ਗੁਆਂਢੀ ਦੇਸ਼ ਹੈ, ਦੁਆਰਾ ਪੂਰੀ ਤਰ੍ਹਾਂ ਘਿਰਿਆ ਹੋਇਆ ਦੇਸ਼ ਹੈ। ਇਸਦਾ ਖੇਤਰਫਲ ੩੦,੦੦੦ ਵਰਗ ਕਿ.ਮੀ. ਤੋਂ ਥੋੜ੍ਹਾ ਜ਼ਿਆਦਾ ਅਤੇ ਅਬਾਦੀ ੨,੦੬੭,੦੦੦ ਦੇ ਲਗਭਗ ਹੈ।[੧] ਇਸਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਮਸੇਰੂ ਹੈ। ਇਹ ਦੇਸ਼ਾਂ ਦੇ ਰਾਸ਼ਟਰ-ਮੰਡਲ ਦਾ ਮੈਂਬਰ ਹੈ। ਲਿਸੋਥੋ ਸ਼ਬਦ ਦਾ ਮੋਟੇ ਰੂਪ ਵਿੱਚ ਅਨੁਵਾਦ ਉਹ ਧਰਤੀ ਜਿੱਥੇ ਲੋਕ ਸਿਸੋਥੋ ਬੋਲਦੇ ਹਨ ਹੈ।[੪] ਇਸਦੀ ਲਗਭਗ ੪੦% ਅਬਾਦੀ ਅਮਰੀਕੀ $੧.੨੫ ਦੀ ਅੰਤਰਰਾਸ਼ਟਰੀ ਗਰੀਬੀ-ਰੇਖਾ ਹੇਠ ਰਹਿੰਦੀ ਹੈ।[੫]
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|