ਲੇਡੀ ਮੈਕਬਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲੇਡੀ ਮੈਕਬਥ

ਲੇਡੀ ਮੈਕਬਥ ਕਿੰਗ ਡੰਕਨ ਨੂੰ ਤਾੜ ਰਹੀ ਹੈ। (ਜਾਰਜ ਕੈਟਰਮੋਲ ਦੀ ਕ੍ਰਿਤ:ਲੇਡੀ ਮੈਕਬਥ, 1850)
ਕਰਤਾ ਵਿਲੀਅਮ ਸ਼ੈਕਸਪੀਅਰ
ਨਾਟਕ ਮੈਕਬਥ
ਤਾਰੀਖ c.1603–1607
ਸਰੋਤ ਹੋਲਿਨਸ਼ੈੱਡ ਕਰੌਨੀਕਲ (1587)
ਪਰਵਾਰ ਮੈਕਬਥ (ਪਾਤਰ) (ਪਤੀ)
ਭੂਮਿਕਾ ਆਪਣੇ ਪਤੀ ਨੂੰ ਅੱਗੇ ਲਾ ਰਾਜੇ ਦਾ ਕਤਲ ਕਰਵਾ ਕੇ ਸਕਾਟਲੈਂਡ ਦੀ ਮਲਿਕਾ ਬਣ ਜਾਂਦੀ ਹੈ
ਪੇਸ਼ਕਾਰ ਸਾਰਾ ਸਿਡੋਨ
ਚਾਰਲੋਟ ਮਿਲਮੋਥ
ਹੈਲਨ ਫੌਸਿਟ
ਐਲਨ ਟੈਰੀ
ਫਰਾਂਸਿਸਕਾ ਐਨਿਸ
ਵਿਵੀਅਨ ਲੇ
ਵਿਵੀਅਨ ਮਰਚੈਂਟ
ਗਲੇਂਦਾ ਜੈਕਸਨ
ਜੂਡਿਥ ਐਂਡਰਸਨ
ਜੂਡੀ ਡੈਂਚ
ਜੀਨਤੇ ਨੋਲਨ
ਕੀਲੇ ਹਾਜ
ਇਕਸਸ ਪੇਰੋਨੀ
ਐਲਨ ਕਮਿੰਗ

ਲੇਡੀ ਮੈਕਬਥ ਵਿਲੀਅਮ ਸ਼ੈਕਸਪੀਅਰ ਦੇ ਮੈਕਬਥ (c.1603–1607) ਦੀ ਪਾਤਰ ਹੈ। ਉਹ ਮੁੱਖ ਪਾਤਰ, ਸਕਾਟਲੈਂਡ ਦੇ ਇੱਕ ਸਰਦਾਰ, ਮੈਕਬਥ, ਦੀ ਪਤਨੀ ਹੈ। ਉਸਤੋਂ ਰਾਜੇ ਦਾ ਕਤਲ ਕਰਵਾ ਕੇ, ਸਕਾਟਲੈਂਡ ਦੀ ਮਲਿਕਾ ਬਣ ਜਾਂਦੀ ਹੈ, ਪਰ ਬਾਅਦ ਵਿੱਚ ਕਤਲ ਵਿੱਚ ਆਪਣੀ ਭਾਗੀਦਾਰੀ ਲਈ ਮਨੋਪੀੜਾ ਦਾ ਸ਼ਿਕਾਰ ਹੈ। ਇਹ ਕਤਲ ਉਸ ਦੀ ਜ਼ਮੀਰ ਦਾ ਪਿੱਛਾ ਨਹੀਂ ਛੱਡਦਾ ਤੇ ਉਹ ਵਾਰ ਵਾਰ ਹੱਥ ਧੋਂਦੀ ਅਤੇ ਕਹਿੰਦੀ ਰਹਿੰਦੀ ਹੈ: ਕੁੱਲ ਸੁਗੰਧੀਆਂ ਅਰਬ ਦੀਆਂ ਵੀ ਮੇਰੇ ਹੱਥਾਂ ‘ਚੋਂ ਆਉਂਦੀ ਖੂਨ ਦੀ ਗੰਧ ਨੂੰ ਨਹੀਂ ਮਿੱਠਾ ਨਹੀਂ ਕਰ ਸਕਦੀਆਂ।[੧]
ਆਖਰੀ ਐਕਟ ਵਿੱਚ ਉਹਦੇ ਆਤਮਘਾਤ ਕਰ ਲੈਣ ਦੀ ਸੂਚਨਾ ਮਿਲਦੀ ਹੈ।

ਹਵਾਲੇ