ਵਹੀਦਾ ਰਹਿਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਵਹੀਦਾ ਰਹਿਮਾਨ

2012 ਵਿੱਚ ਵਹੀਦਾ ਰਹਿਮਾਨ
ਜਨਮ 14 ਮਈ 1936(1936-05-14)
ਚੇਨਗਾਲਪੱਟੂ, ਤਮਿਲ ਨਾਡੂ, ਬਰਤਾਨਵੀ ਭਾਰਤ
ਕਿੱਤਾ ਅਭਿਨੇਤਰੀ
ਸਰਗਰਮੀ ਦੇ ਸਾਲ 1955–1991, 2002–ਹੁਣ ਤੱਕ
ਮੁੱਖ ਕਾਰਜ ਰੇਸ਼ਮਾ ਔਰ ਸ਼ੇਰਾ ਵਿੱਚ ਰੇਸ਼ਮਾ
ਗਾਈਡ ਵਿੱਚ ਰੋਜ਼ੀ ਮਾਰਕੋ/ਮਿਸ ਨਾਲਿਨੀ
ਨੀਲ ਕਮਲ ਵਿੱਚ ਰਾਜਕੁਮਾਰੀ ਨੀਲ ਕਮਲ/ਸੀਤਾ
ਖਾਮੋਸ਼ੀ ਵਿੱਚ ਨਰਸ ਰਾਧਾ
ਜੀਵਨ ਸਾਥੀ ਸ਼ਸ਼ੀ ਰੇਖੀ (1974–2000 ਉਸਦੀ ਮੌਤ ਤੱਕ)

ਵਹੀਦਾ ਰਹਿਮਾਨ(ਜਨਮ 14 ਮਈ 1936) ਇੱਕ ਭਾਰਤੀ ਫਿਲਮ ਅਭਿਨੇਤਰੀ ਹੈ। ਪਿਆਸਾ, ਸਾਹਿਬ ਬੀਵੀ ਔਰ ਗੁਲਾਮ, ਕਾਗਜ਼ ਕੇ ਫੂਲ, ਗਾਈਡ, ਤੀਸਰੀ ਕਸਮ ਆਦਿ ਇਸ ਦੀਆਂ ਮਸ਼ਹੂਰ ਫਿਲਮਾਂ ਹਨ।