ਵਿਤੋਰੀਓ ਦੇ ਸੀਕਾ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਵਿਤੋਰੀਓ ਦੇ ਸੀਕਾ (ਇਤਾਲਵੀ: Vittorio De Sica; 7 ਜੁਲਾਈ 1902 – 13 ਨਵੰਬਰ 1974) ਇੱਕ ਇਤਾਲਵੀ ਫਿਲਮ ਨਿਰਦੇਸ਼ਕ ਅਤੇ ਅਭਿਨੇਤਾ ਸੀ। ਇਸਦਾ ਇਤਾਲਵੀ ਨਵਯਥਾਰਥਵਾਦ ਵਿੱਚ ਬਹੁਤ ਯੋਗਦਾਨ ਹੈ। ਇਸ ਦੁਆਰਾ ਨਿਰਦੇਸ਼ਿਤ 4 ਫਿਲਮਾਂ ਨੂੰ ਅਕੈਡਮੀ ਪੁਰਸਕਾਰ ਮਿਲਿਆ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |