ਵੇਦ ਮਰਵਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਵੇਦ ਪ੍ਰਕਾਸ਼ ਮਰਵਾਹ
ਜਨਮ15 ਸਤੰਬਰ 1934
ਪੇਸ਼ਾਵਰ
ਮੌਤ5 ਜੂਨ 2020
ਗੋਆ
ਨਾਗਰਿਕਤਾਭਾਰਤੀ
ਮਾਤਾ-ਪਿਤਾ
  • ਫਕੀਰਚੰਦ ਮਰਵਾਹ (ਪਿਤਾ)

ਵੇਦ ਪ੍ਰਕਾਸ਼ ਮਰਵਾਹ (15 ਸਤੰਬਰ 1934- 5 ਜੂਨ 2020) ਭਾਰਤੀ ਪੁਲਸ ਦੇ ਅਫਸਰ ਸਨ। ਉਹ ਮਣੀਪੁਰ, ਮਿਜ਼ੋਰਾਮ ਅਤੇ ਝਾਰਖੰਡ ਦੇ ਗਵਰਨਰ ਵੀ ਰਹੇ। ੳਹ 5 ਜੂਨ 2020 ਨੂੰ 87-ਸਾਲ ਦੀ ਉਮਰ ਵਿੱਚ ਗੋਆ ਵਿਖੇ ਅਕਾਲ ਚਲਾਣਾ ਕਰ ਗਏ।

ਉਹਨਾਂ ਦਾ ਜਨਮ ਪੇਸ਼ਾਵਰ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਹਨਾਂ ਦੇ ਪਿੱਤਾ ਦਾ ਨਾਂ ਫਕੀਰਚੰਦ ਮਰਵਾਹ ਸੀ ਅਤੇ ਉੁਹ 1947 ਦੀ ਵੰਡ ਤੋਂ ਬਾਅਦ ਦਿੱਲੀ ਆ ਵੱਸੇ। ਉਹਨਾ ਨੇ ਤਾਲੀਮ ਸੇਂਟ ਸਟੀਫਨਸ ਕਾਲਜ ਤੋਂ ਹਾਸਲ ਕੀਤੀ।

ਪੁਲਿਸ ਸੇਵਾ ਅਤੇ ਰਾਜਪਾਲ[ਸੋਧੋ]

ਆਪਣੇ 36-ਸਾਲਾ ਨੌਕਰੀ ਦੌਰਾਨ ਉਹ ਦਿੱਲੀ ਦੇ ਪੁਲਿਸ ਮੁੱਖੀ[1] ਅਤੇ  ਨੈਸ਼ਨਲ ਸਿਕੋਰਟੀ ਗਾਰਡ ਦੇ ਮੁੱਖੀ ਰਹੇ[2]। ਸਰਕਾਰ ਵੱਲੋਂ ਸੁਹਬਤ ਨੂੰ 1989 ਵਿੱਚ ੳਹਨਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।

ਪੁਲਿਸ ਸੇਵਾ ਉਪਰੰਤ ਉਹ ਤਿੰਨ ਰਾਜਾਂ (ਮਣੀਪੁਰ, ਮਿਜ਼ੋਰਾਮ, ਅਤੇ [[ਝਾਰਖੰਡ]]) ਦੇ ਰਾਜਪਾਲ (ਗਵਰਨਰ) ਵੀ ਰਹੇ।

ਕਿਤਾਬਾਂ[ਸੋਧੋ]

ਉਹਨਾਂ ਨੇ ਅੱਤਵਾਦ ਅਤੇ ਦਹਿਸ਼ਤਗਰਦੀ ਤੇ ਦੋ ਕਿਤਾਬਾਂ ਲਿਖਿਆਂ ਹਨ॥

ਹਵਾਲੇ[ਸੋਧੋ]

  1. "Former Governor and Delhi Ex-Cop Ved Marwah dies at 87". The Tribune. 6 June 2020. Retrieved 6 June 2020. {{cite news}}: Cite has empty unknown parameter: |dead-url= (help)
  2. "Former Delhi Top Cop Ved Prakash Marwah Dead". The Times of India. 6 June 2020. Retrieved 6 June 2020. {{cite news}}: Cite has empty unknown parameter: |dead-url= (help)