ਵੋਲਗਾ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਦਿਸ਼ਾ-ਰੇਖਾਵਾਂ: 45°50′30″N 47°58′17″E / 45.84167°N 47.97139°E / 45.84167; 47.97139
ਵੋਲਗਾ ਦਰਿਆ (Волга)
River
ਊਲਿਆਨੋਵਸਕ ਵਿਖੇ ਵੋਲਗਾ
ਦੇਸ਼ ਰੂਸ
ਸਹਾਇਕ ਦਰਿਆ
 - ਖੱਬੇ ਕਾਮਾ ਦਰਿਆ
 - ਸੱਜੇ ਓਕਾ ਦਰਿਆ
ਸ਼ਹਿਰ ਅਸਤ੍ਰਾਖ਼ਾਨ, ਵੋਲਗੋਗ੍ਰਾਦ, ਸਾਰਾਤੋਵ, ਸਮਾਰਾ, ਕਜ਼ਾਨ, ਉਲਿਆਨੋਵਸਕ, ਨਿਜਨੀ ਨੋਵਗੋਰੋਦ, ਯਾਰੋਸਲਾਵਲ, ਤਵੇਰ
ਸਰੋਤ
 - ਸਥਿਤੀ ਵਲਦਾਈ ਪਹਾੜ, ਤਵੇਰ ਓਬਲਾਸਟ
 - ਉਚਾਈ ੨੨੫ ਮੀਟਰ (੭੩੮ ਫੁੱਟ)
ਦਹਾਨਾ ਕੈਸਪੀਆਈ ਸਾਗਰ
 - ਉਚਾਈ -੨੮ ਮੀਟਰ (-੯੨ ਫੁੱਟ)
 - ਦਿਸ਼ਾ-ਰੇਖਾਵਾਂ 45°50′30″N 47°58′17″E / 45.84167°N 47.97139°E / 45.84167; 47.97139 [੧]
ਲੰਬਾਈ ੩,੬੯੨ ਕਿਮੀ (੨,੨੯੪ ਮੀਲ)
ਬੇਟ ੧੩,੮੦,੦੦੦ ਕਿਮੀ (੫,੩੨,੮੨੧ ਵਰਗ ਮੀਲ)
ਡਿਗਾਊ ਜਲ-ਮਾਤਰਾ ਅਸਤ੍ਰਾਖ਼ਾਨ
 - ਔਸਤ ੮,੦੬੦ ਮੀਟਰ/ਸ (੨,੮੪,੬੩੬ ਘਣ ਫੁੱਟ/ਸ)
ਵੋਲਗਾ ਜਲ-ਵਿਭਾਜਕ ਦਾ ਨਕਸ਼ਾ

ਵੋਲਗਾ (ਰੂਸੀ: Во́лга; IPA: [ˈvolɡə] ( ਸੁਣੋ)) ਯੂਰਪ ਦਾ ਸਭ ਤੋਂ ਲੰਮਾ ਦਰਿਆ ਹੈ; ਇਹ ਜਲ-ਡਿਗਾਊ ਮਾਤਰਾ ਅਤੇ ਜਲ-ਵਿਭਾਜਕ ਦੇ ਅਧਾਰ 'ਤੇ ਵੀ ਯੂਰਪ ਦਾ ਸਭ ਤੋਂ ਵੱਡਾ ਦਰਿਆ ਹੈ। ਇਹ ਮੱਧ ਰੂਸ ਵਿੱਚੋਂ ਵਹਿੰਦਾ ਹੈ ਅਤੇ ਇਸਨੂੰ ਖੁੱਲ੍ਹੇ ਰੂਪ ਵਿੱਚ ਰੂਸ ਦਾ ਰਾਸ਼ਟਰੀ ਦਰਿਆ ਕਿਹਾ ਜਾਂਦਾ ਹੈ। ਰੂਸ ਦੇ ਵੀਹ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਗਿਆਰ੍ਹਾਂ (ਰਾਜਧਾਨੀ ਮਾਸਕੋ ਸਮੇਤ) ਇਸਦੇ ਬੇਟ ਇਲਾਕੇ ਵਿੱਚ ਸਥਿੱਤ ਹਨ। ਦੁਨੀਆਂ ਦੇ ਕੁਝ ਸਭ ਤੋਂ ਵੱਡੇ ਕੁੰਡ ਇਸਦੇ ਕੰਢੇ ਮਿਲਦੇ ਹਨ। ਰੂਸੀ ਸੱਭਿਆਚਾਰ ਵਿੱਚ ਇਸਦਾ ਸੰਕੇਤਕ ਮਤਲਬ ਹੈ ਅਤੇ ਕਈ ਵਾਰ ਰੂਸੀ ਸਾਹਿਤ ਅਤੇ ਲੋਕ-ਕਥਾਵਾਂ ਵਿੱਚ ਇਸਨੂੰ ਵੋਲਗਾ-ਮਾਤੂਸ਼ਕਾ (ਮਾਂ ਵੋਲਗਾ) ਕਿਹਾ ਜਾਂਦਾ ਹੈ।

ਉਪਗ੍ਰਿਹੀ ਤਸਵੀਰਾਂ[ਸੋਧੋ]

ਚਿੱਤਰਕਾਰੀ ਵਿੱਚ ਵੋਲਗਾ ਦਰਿਆ[ਸੋਧੋ]

ਬਾਹਰੀ ਕੜੀਆਂ[ਸੋਧੋ]

Wikimedia Commons

ਹਵਾਲੇ[ਸੋਧੋ]

  1. Volga at GEOnet Names Server