ਸਮੋਆ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਸਮੋਆ ਦਾ ਸੁਤੰਤਰ ਮੁਲਕ
Malo Saʻoloto Tutoʻatasi o Sāmoa
|
||||||
|---|---|---|---|---|---|---|
|
|
||||||
| ਮਾਟੋ: "Fa'avae i le Atua Sāmoa" "ਸਮੋਆ ਰੱਬ ਉੱਤੇ ਉਸਰਿਆ ਹੈ" |
||||||
| ਰਾਸ਼ਟਰ ਗੀਤ: ਅਜ਼ਾਦੀ ਦਾ ਝੰਡਾ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਆਪੀਆ 13°50′S 171°45′W / 13.833°S 171.75°W |
|||||
| ਰਾਸ਼ਟਰੀ ਭਾਸ਼ਾਵਾਂ |
|
|||||
| ਜਾਤੀ ਸਮੂਹ (੨੦੦੧) |
|
|||||
| ਵਾਸੀ ਸੂਚਕ | ਸਮੋਈ | |||||
| ਸਰਕਾਰ | ਇਕਾਤਮਕ ਸੰਸਦੀ ਗਣਰਾਜ | |||||
| - | ਓ ਲੇ ਆਓ ਓ ਲੋ ਮਾਲੋਅ | ਤੁਫ਼ੂਗਾ ਏਫ਼ੀ | ||||
| - | ਪ੍ਰਧਾਨ ਮੰਤਰੀ | ਤੂਈਲੀਪਾ ਆਈਓਨੋ ਸੈਲੇਲੇ ਮਾਲੀਲੇਗਾਓਈ | ||||
| ਵਿਧਾਨ ਸਭਾ | ਵਿਧਾਨ ਸਭਾ | |||||
| ਸੁਤੰਤਰਤਾ | ||||||
| - | ਨਿਊਜ਼ੀਲੈਂਡ ਤੋਂ | ੧ ਜਨਵਰੀ ੧੯੬੨[੧] | ||||
| ਖੇਤਰਫਲ | ||||||
| - | ਕੁੱਲ | ਕਿਮੀ2 (੧੭੪ਵਾਂ) ੧,੦੯੩ sq mi |
||||
| - | ਪਾਣੀ (%) | ੦.੩ | ||||
| ਅਬਾਦੀ | ||||||
| - | ੨੦੧੨ ਦਾ ਅੰਦਾਜ਼ਾ | ੧੯੪,੩੨੦[੨] (੧੬੬ਵਾਂ) | ||||
| - | ੨੦੦੬ ਦੀ ਮਰਦਮਸ਼ੁਮਾਰੀ | ੧੭੯,੧੮੬ | ||||
| - | ਜਨਸੰਖਿਆ ਦਾ ਸੰਘਣਾਪਣ | ੬੩.੨/ਕਿਮੀ2 (੧੪੪ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧.੦੯੦ ਬਿਲੀਅਨ[੩] | ||||
| - | ਪ੍ਰਤਿ ਵਿਅਕਤੀ | $੫,੯੬੫[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੬੩੦ ਮਿਲੀਅਨ[੩] | ||||
| - | ਪ੍ਰਤੀ ਵਿਅਕਤੀ | $੩,੪੫੧[੩] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) | ||||||
| ਮੁੱਦਰਾ | ਤਾਲਾ (WST) |
|||||
| ਸਮਾਂ ਮੰਡਲ | UTC+੧੩:੦੦ (ਯੂ ਟੀ ਸੀ+੧੩ਬ) | |||||
| - | Summer (ਡੀ ਐੱਸ ਟੀ) | UTC+੧੪:੦੦ (ਯੂ ਟੀ ਸੀ+੧੪) | ||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇਸ | |||||
| ਇੰਟਰਨੈੱਟ ਟੀ.ਐਲ.ਡੀ. | .ws | |||||
| ਕਾਲਿੰਗ ਕੋਡ | ੬੮੫ | |||||
ਸਮੋਆ (ਸਮੋਈ: Sāmoa), ਅਧਿਕਾਰਕ ਤੌਰ 'ਤੇ ਸਮੋਆ ਦਾ ਸੁਤੰਤਰ ਮੁਲਕ (ਸਮੋਈ: Malo Sa'oloto Tuto'atasi o Sāmoa), ਜਿਸਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦ ਸੀ, ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਮੋਈ ਟਾਪੂਆਂ ਦੇ ਪੱਛਮੀ ਹਿੱਸੇ ਵਿੱਚ ਫੈਲਿਆ ਦੇਸ਼ ਹੈ। ਇਹ ਨਿਊਜ਼ੀਲੈਂਡ ਤੋਂ ੧੯੬੨ ਵਿੱਚ ਅਜ਼ਾਦ ਹੋਇਆ। ਇਸਦੇ ਦੋ ਮੁੱਖ ਟਾਪੂ ਹਨ ਊਪੋਲੂ ਅਤੇ ਪਾਲੀਨੇਸ਼ੀਆ ਦੇ ਸਭ ਤੋਂ ਵੱਡੇ ਟਾਪੂਆਂ 'ਚੋਂ ਇੱਕ ਸਾਵਾਈ। ਇਸਦੀ ਰਾਜਧਾਨੀ ਆਪੀਆ ਅਤੇ ਫ਼ਾਲਿਓਲੋ ਅੰਤਰਰਾਸ਼ਟਰੀ ਹਵਾਈ-ਅੱਡਾ ਊਪੋਲੂ ਟਾਪੂ ਉੱਤੇ ਸਥਿੱਤ ਹਨ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
||||||||||||||||||||||||||||