ਸਰਦੂਲਗੜ੍ਹ ਵਿਧਾਨ ਸਭਾ ਹਲਕਾ

ਗੁਣਕ: 29°42′N 75°14′E / 29.7°N 75.24°E / 29.7; 75.24
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਰਦੂਲਗੜ੍ਹ
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 97
ਹਲਕਾ ਜਾਣਕਾਰੀ
ਦੇਸ਼ਭਾਰਤ
ਰਾਜਪੰਜਾਬ
ਜ਼ਿਲ੍ਹਾਮਾਨਸਾ
ਲੋਕ ਸਭਾ ਹਲਕਾਬਠਿੰਡਾ
ਕੁੱਲ ਵੋਟਰ1,82,806
ਰਾਖਵਾਂਕਰਨਕੋਈ ਨਹੀਂ
ਵਿਧਾਨ ਸਭਾ ਮੈਂਬਰ
16ਵੀਂ ਪੰਜਾਬ ਵਿਧਾਨ ਸਭਾ
ਮੌਜੂਦਾ
ਪਾਰਟੀਆਮ ਆਦਮੀ ਪਾਰਟੀ
ਚੁਣਨ ਦਾ ਸਾਲ2022

ਸਰਦੂਲਗੜ੍ਹ ਵਿਧਾਨ ਸਭਾ ਹਲਕਾ ਭਾਰਤ ਵਿੱਚ ਪੰਜਾਬ ਰਾਜ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਹੈ।[1][2] ਇਹ ਮਾਨਸਾ ਜ਼ਿਲ੍ਹੇ ਦਾ ਹਿੱਸਾ ਹੈ।

ਵਿਧਾਨ ਸਭਾ ਦੇ ਮੈਂਬਰ[ਸੋਧੋ]

ਸਾਲ ਮੈਂਬਰ ਤਸਵੀਰ ਪਾਰਟੀ
1997 ਅਜੀਤ ਇੰਦਰ ਸਿੰਘ ਮੋਫ਼ਰ ਸ਼੍ਰੋਮਣੀ ਅਕਾਲੀ ਦਲ
2002 ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ
2007 ਅਜੀਤ ਇੰਦਰ ਸਿੰਘ ਮੋਫ਼ਰ ਭਾਰਤੀ ਰਾਸ਼ਟਰੀ ਕਾਂਗਰਸ
2012 ਅਜੀਤ ਇੰਦਰ ਸਿੰਘ ਮੋਫ਼ਰ ਭਾਰਤੀ ਰਾਸ਼ਟਰੀ ਕਾਂਗਰਸ
2017 ਦਿਲਰਾਜ ਸਿੰਘ ਭੂੰਦੜ[3] ਸ਼੍ਰੋਮਣੀ ਅਕਾਲੀ ਦਲ
2022 ਗੁਰਪ੍ਰੀਤ ਸਿੰਘ ਬਣਾਂਵਾਲੀ ਆਮ ਆਦਮੀ ਪਾਰਟੀ

ਚੋਣ ਨਤੀਜੇ[ਸੋਧੋ]

2022[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ, 2022: ਸਰਦੂਲਗੜ੍ਹ
ਪਾਰਟੀ ਉਮੀਦਵਾਰ ਵੋਟਾਂ % ±%
ਆਪ ਗੁਰਪ੍ਰੀਤ ਸਿੰਘ ਬਣਾਂਵਾਲੀ[4] 75,817 49.61
INC ਬਿਕਰਮ ਸਿੰਘ ਮੋਫ਼ਰ[5] 34446 22.54
SAD ਦਿਲਰਾਜ ਸਿੰਘ ਭੂੰਦੜ 31757 20.78
SAD(A) ਬਲਦੇਵ ਸਿੰਘ 2345 1.53
ਭਾਜਪਾ ਜਗਜੀਤ ਸਿੰਘ ਮਿਲਖਾ 2038 1.33
ਨੋਟਾ ਨੋਟਾ 684 0.45
ਬਹੁਮਤ 41371 27.07
ਮਤਦਾਨ 152822 83.6
ਰਜਿਸਟਰਡ ਵੋਟਰ 1,82,806 [6]
ਆਪ ਨੂੰ SAD ਤੋਂ ਲਾਭ ਸਵਿੰਗ

2017[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ, 2017: ਸਰਦੂਲਗੜ੍ਹ[3]
ਪਾਰਟੀ ਉਮੀਦਵਾਰ ਵੋਟਾਂ % ±%
SAD ਦਿਲਰਾਜ ਸਿੰਘ ਭੂੰਦੜ
ਨੋਟਾ ਨੋਟਾ
ਬਹੁਮਤ
ਮਤਦਾਨ
ਰਜਿਸਟਰਡ ਵੋਟਰ 1,73,068 [7]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. Chief Electoral Officer – Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly constituency notification dated 19th June, 2006". Retrieved 24 June 2021.
  2. "List of Punjab Assembly Constituencies" (PDF). Archived from the original (PDF) on 23 April 2016. Retrieved 19 July 2016.
  3. 3.0 3.1 Election Commission of India. "Punjab General Legislative Election 2017". Retrieved 26 June 2021.
  4. "Punjab Elections 2022: Full list of Aam Aadmi Party candidates and their constituencies". The Financial Express (in ਅੰਗਰੇਜ਼ੀ). 21 January 2022. Retrieved 23 January 2022.
  5. "Punjab Elections 2022: Full list of Congress Candidates and their Constituencies". FE Online. No. The Financial Express (India). The Indian Express Group. 18 February 2022. Retrieved 18 February 2022.
  6. "Punjab General Legislative Election 2022". Election Commission of India. Retrieved 18 May 2022.
  7. Chief Electoral Officer - Punjab. "Electors and Polling Stations - VS 2017" (PDF). Retrieved 24 June 2021.

ਬਾਹਰੀ ਲਿੰਕ[ਸੋਧੋ]

29°42′N 75°14′E / 29.7°N 75.24°E / 29.7; 75.24