ਸਵਰਾਜ (ਕਿਤਾਬ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਵਰਾਜ
ਲੇਖਕਅਰਵਿੰਦ ਕੇਜਰੀਵਾਲ
ਦੇਸ਼ਭਾਰਤ
ਭਾਸ਼ਾਹਿੰਦੀ, ਅੰਗਰੇਜ਼ੀ
ਵਿਸ਼ਾਪਰਜਾਤੰਤਰ
ਵਿਧਾਭਾਰਤ ਦਾ ਪਰਜਾਤੰਤਰੀ ਢਾਂਚਾ
ਪ੍ਰਕਾਸ਼ਕਹਾਰਪਰ ਕਾਲਿੰਸ
ਪ੍ਰਕਾਸ਼ਨ ਦੀ ਮਿਤੀ
2012
ਅੰਗਰੇਜ਼ੀ ਵਿੱਚ ਪ੍ਰਕਾਸ਼ਿਤ
2012
ਸਫ਼ੇ80
ਆਈ.ਐਸ.ਬੀ.ਐਨ.India – ISBN 9788172237677error

ਸਵਰਾਜ (ਕਿਤਾਬ) ਸਮਾਜਕ ਰਾਜਨੀਤਕ ਆਗੂ ਅਰਵਿੰਦ ਕੇਜਰੀਵਾਲ ਦੁਆਰਾ ਲਿਖੀ ਗਈ ਇੱਕ ਕਿਤਾਬ ਹੈ। ਇਸ ਕਿਤਾਬ ਵਿੱਚ ਭਾਰਤੀ ਲੋਕਤੰਤਰਿਕ ਢਾਂਚੇ ਵਿੱਚ ਬਦਲਾਓ ਲਿਆਉਣ ਅਤੇ ਅਸਲੀ ਸਵਰਾਜ ਦੇ ਲਿਆਉਣ ਦਾ ਰਸਤਾ ਵਖਾਇਆ ਗਿਆ ਹੈ।

ਕਿਤਾਬ ਦੇ ਬਾਰੇ ਵਿੱਚ[ਸੋਧੋ]

ਇਸ ਕਿਤਾਬ ਦਾ ਰਿਲੀਜ ਸਮਾਰੋਹ 29 ਜੁਲਾਈ 2012 ਨੂੰ ਨਵੀਂ ਦਿੱਲੀ ਸਥਿਤ ਜੰਤਰ ਮੰਤਰ ਉੱਤੇ ਕੀਤਾ ਗਿਆ ਸੀ। ਇਸ ਸਮੇਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ: ਇਹ ਕਿਤਾਬ ਵਰਤਮਾਨ ਕੇਂਦਰੀਕ੍ਰਿਤ ਪ੍ਰਸ਼ਾਸਨ ਵਿਵਸਥਾ ਦੀਆਂ ਕਮੀਆਂ ਨੂੰ ਪਰਗਟ ਕਰਦੀ ਹੈ ਅਤੇ ਦੱਸਦੀ ਹੈ ਕਿ ਅਸਲੀ ਗਣਰਾਜ ਕਿਵੇਂ ਲਿਆਇਆ ਜਾ ਸਕਦਾ ਹੈ।[1]

ਹਵਾਲੇ[ਸੋਧੋ]

  1. "Arvind Kejriwal launches book on Team Anna's 'struggle': North, News - India Today". Indiatoday.intoday.in. 2012-07-30. Retrieved 2012-12-26.