ਸ਼ਿਵ ਇੰਦਰ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਗਸਤ 2022 ਵਿੱਚ ਸ਼ਿਵ ਇੰਦਰ ਸਿੰਘ

ਸ਼ਿਵ ਇੰਦਰ ਸਿੰਘ (ਜਨਮ 23 ਅਗਸਤ 1986) ਇੱਕ ਪੰਜਾਬੀ ਪੱਤਰਕਾਰ ਅਤੇ ਲੇਖਕ ਹੈ।

ਜੀਵਨ[ਸੋਧੋ]

ਸ਼ਿਵ ਇੰਦਰ ਦਾ ਜਨਮ ਪਿੰਡ ਬੁਰਜ ਲਿੱਟਾਂ, ਜ਼ਿਲ੍ਹਾ ਲੁਧਿਆਣਾ[1] ਵਿਖੇ 23 ਅਗਸਤ 1986 ਨੂੰ ਹੋਇਆ। ਇਸਨੇ ਐਮ.ਏ. ਪੱਤਰਕਾਰੀ ਅਤੇ ਜਨ-ਸੰਚਾਰ ਕੀਤੀ ਅਤੇ ਨਾਲ ਹੀ ਡਿਪਲੋਮਾ ਇਨ ਪੰਜਾਬੀ ਲੈਂਗੁਏਜ਼ ਐਂਡ ਕਲਚਰ ਵੀ ਪ੍ਰਾਪਤ ਕੀਤਾ। ਇਸਨੇ 15 ਸਾਲ ਦੀ ਉਮਰ ਵਿੱਚ ਪੱਤਰਕਾਰੀ ਸ਼ੁਰੂ ਕੀਤੀ।

ਇਹ 2010 ਤੋਂ ਸੂਹੀ ਸਵੇਰ ਨਾਂ ਦੀ ਵੈੱਬਸਾਈਟ ਚਲਾ ਰਿਹਾ ਹੈ। ਦੋਵਾਂ ਲਿਪੀਆਂ ਵਿੱਚ ਹੋਣ ਨਾਲ਼ ਇਹ ਦੋਵਾਂ ਪੰਜਾਬਾਂ ਨੂੰ ਜੋੜਨ ਦਾ ਇੱਕ ਯਤਨ ਹੈ।[1]

ਲਿਖਤਾਂ[ਸੋਧੋ]

  • ਲੱਪ ਚਿਣਗਾਂ ਦੀ (ਕਹਾਣੀ ਸੰਗ੍ਰਿਹ)
  • ਸ਼ਬਦਾਂ ਦੇ ਜਾਦੂਗਰ (ਮੁਲਾਕਾਤਾਂ)

ਇਨਾਮ[ਸੋਧੋ]

  • 2017 - ਜ਼ਿੰਦਾਬਾਦ ਟ੍ਰਸਟ ਅਵਾਰਡ[2]
  • 2019 - ਜਗਜੀਤ ਸਿੰਘ ਆਨੰਦ ਅਵਾਰਡ[3][4]

ਹਵਾਲੇ[ਸੋਧੋ]

  1. 1.0 1.1 "Cross-border website writes script of amity". Hindustan Times (in ਅੰਗਰੇਜ਼ੀ). 2013-03-06. Retrieved 2020-06-27.
  2. September 25, K. SHESHU BABU says:; Am, 2017 at 3:49 (2017-09-22). "'Suhi Saver' Wins Zindabad Trust Award". Countercurrents (in ਅੰਗਰੇਜ਼ੀ (ਅਮਰੀਕੀ)). Retrieved 2020-06-27.{{cite web}}: CS1 maint: extra punctuation (link) CS1 maint: numeric names: authors list (link)
  3. "Shiv Inder Singh gets Jagjit Singh Anand Award". Countercurrents (in ਅੰਗਰੇਜ਼ੀ (ਅਮਰੀਕੀ)). 2019-03-31. Retrieved 2020-06-27.
  4. "'ਸੂਹੀ ਸਵੇਰ' ਦੇ ਮੁੱਖ ਸੰਪਾਦਕ ਨੂੰ ਮਿਲਿਆ 'ਜਗਜੀਤ ਸਿੰਘ ਆਨੰਦ ਪੁਰਸਕਾਰ'". News18 Punjab. 2019-03-27. Retrieved 2020-06-27.