ਸਾਓ ਤੋਮੇ ਅਤੇ ਪ੍ਰਿੰਸੀਪੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਲੋਕਤੰਤਰੀ ਗਣਰਾਜ República Democrática de
São Tomé e Príncipe (ਪੁਰਤਗਾਲੀ) |
||||||
|---|---|---|---|---|---|---|
|
|
||||||
| ਮਾਟੋ: Unidade, Disciplina, Trabalho (Portuguese) "ਏਕਤਾ, ਅਨੁਸ਼ਾਸਨ, ਕਿੱਤਾ" |
||||||
| ਰਾਸ਼ਟਰ ਗੀਤ: Independência total ਪੂਰਨ ਸੁਤੰਤਰਤਾ |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਸਾਓ ਤੋਮੇ 0°20′N 6°44′E / 0.333°N 6.733°E |
|||||
| ਰਾਸ਼ਟਰੀ ਭਾਸ਼ਾਵਾਂ | ਪੁਰਤਗਾਲੀ | |||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ਫ਼ੋਰੋ ਅੰਗੋਲਾਰ ਪ੍ਰਿੰਸੀਪੀਆਈ |
|||||
| ਵਾਸੀ ਸੂਚਕ | ਸਾਓ ਤੋਮੀਆਈ[੧] Santomean |
|||||
| ਸਰਕਾਰ | ਲੋਕਤੰਤਰੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ | |||||
| - | ਰਾਸ਼ਟਰਪਤੀ | ਮਾਨੁਏਲ ਪਿੰਤੋ ਦਾ ਕੋਸਤਾ | ||||
| - | ਪ੍ਰਧਾਨ ਮੰਤਰੀ | ਪਾਤਰੀਸ ਤ੍ਰੋਵੋਆਦਾ | ||||
| ਵਿਧਾਨ ਸਭਾ | ਰਾਸ਼ਟਰੀ ਸਭਾ | |||||
| ਸੁਤੰਤਰਤਾ | ||||||
| - | ਪੁਰਤਗਾਲ ਤੋਂ | ੧੨ ਜੁਲਾਈ ੧੯੭੫ | ||||
| ਖੇਤਰਫਲ | ||||||
| - | ਕੁੱਲ | ੧,੦੦੧ ਕਿਮੀ2 (੧੮੩ਵਾਂ) ੩੭੨ sq mi |
||||
| - | ਪਾਣੀ (%) | ੦ | ||||
| ਅਬਾਦੀ | ||||||
| - | ੨੦੧੧ ਦਾ ਅੰਦਾਜ਼ਾ | ੧੮੩,੧੭੬[੨] (੧੮੮ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੧੬੯.੧/ਕਿਮੀ2 (੬੯ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩੭੯ ਮਿਲੀਅਨ[੩] | ||||
| - | ਪ੍ਰਤਿ ਵਿਅਕਤੀ | $੨,੨੫੧[੩] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੨੪੮ ਮਿਲੀਅਨ[੩] | ||||
| - | ਪ੍ਰਤੀ ਵਿਅਕਤੀ | $੧,੪੭੩[੩] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਦੋਬਰਾ (STD) |
|||||
| ਸਮਾਂ ਮੰਡਲ | UTC (ਯੂ ਟੀ ਸੀ+੦) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .st | |||||
| ਕਾਲਿੰਗ ਕੋਡ | ੨੩੯ | |||||
ਸਾਓ ਤੋਮੇ ਅਤੇ ਪ੍ਰਿੰਸੀਪੀ, ਅਧਿਕਾਰਕ ਤੌਰ 'ਤੇ ਸਾਓ ਤੋਮੇ ਅਤੇ ਪ੍ਰਿੰਸੀਪੀ ਦਾ ਲੋਕਤੰਤਰੀ ਗਣਰਾਜ, ਮੱਧ ਅਫ਼ਰੀਕਾ ਦੀ ਪੱਛਮੀ ਭੂ-ਮੱਧ ਰੇਖਾਈ ਤਟ ਕੋਲ ਗਿਨੀ ਦੀ ਖਾੜੀ ਵਿੱਚ ਸਥਿੱਤ ਇੱਕ ਪੁਰਤਗਾਲੀ ਬੋਲਣ ਵਾਲਾ ਟਾਪੂਨੁਮਾ ਦੇਸ਼ ਹੈ। ਇਹ ਦੋ ਮੁੱਖ ਟਾਪੂਆਂ ਦੁਆਲੇ ਵਸੇ ਦੋ ਬਹੀਰਿਆਂ ਦਾ ਬਣਿਆ ਹੋਇਆ ਹੈ: ਸਾਓ ਤੋਮੇ ਅਤੇ ਪ੍ਰਿੰਸੀਪੀ, ਜੋ ੧੪੦ ਕਿ.ਮੀ. ਦੀ ਵਿੱਥ 'ਤੇ ਹਨ ਅਤੇ ਗੈਬਾਨ ਦੀ ਉੱਤਰ-ਪੱਛਮੀ ਤਟਰੇਖਾ ਤੋਂ ਕ੍ਰਮਵਾਰ ੨੫੦ ਕਿ.ਮੀ. ਅਤੇ ੨੨੫ ਕਿ.ਮੀ. ਦੀ ਦੂਰੀ 'ਤੇ ਹਨ। ਦੋਵੇਂ ਟਾਪੂ ਲੁਪਤ ਹੋ ਚੁੱਕੇ ਜਵਾਲਾਮੁਖੀ ਪਹਾੜਾਂ ਦਾ ਹਿੱਸਾ ਹਨ। ਸਾਓ ਤੋਮੇ, ਜੋ ਉਚਿਤ ਅਕਾਰ ਦਾ ਦੱਖਣੀ ਟਾਪੂ ਹੈ, ਭੂ-ਮੱਧ ਰੇਖਾ ਤੋਂ ਜਮ੍ਹਾਂ ਉੱਤਰ ਵੱਲ ਸਥਿੱਤ ਹੈ। ਇਸਦਾ ਨਾਂ ਪੁਰਤਗਾਲੀ ਖੋਜੀਆਂ ਵੱਲੋਂ ਸੰਤ ਥਾਮਸ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ ਜੋ ਇਸ ਟਾਪੂ ਉੱਤੇ ਆਪਣੇ ਪ੍ਰੀਤੀ-ਭੋਜ ਦਿਹਾੜੇ 'ਤੇ ਅੱਪੜਿਆ ਸੀ।
ਹਵਾਲੇ [ਸੋਧ]
- ↑ "Nationality". The World Factbook. https://www.cia.gov/library/publications/the-world-factbook/fields/2110.html#tp. Retrieved on July 17, 2012.
- ↑ "Sao Tome and Principe". The World Factbook. https://www.cia.gov/library/publications/the-world-factbook/geos/tp.html. Retrieved on July 31, 2012.
- ↑ ੩.੦ ੩.੧ ੩.੨ ੩.੩ "São Tomé and Príncipe". International Monetary Fund. http://www.imf.org/external/pubs/ft/weo/2012/01/weodata/weorept.aspx?pr.x=85&pr.y=4&sy=2009&ey=2012&scsm=1&ssd=1&sort=country&ds=.&br=1&c=716&s=NGDPD%2CNGDPDPC%2CPPPGDP%2CPPPPC%2CLP&grp=0&a=. Retrieved on 2012-04-20.