ਸਾਨ ਹੁਆਨ, ਪੁਏਰਤੋ ਰੀਕੋ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਾਨ ਹੁਆਨ
—  ਨਗਰਪਾਲਿਕਾ  —
San Juan Bautista
ਸਾਨ ਹੁਆਨ ਦਾ ਦਿੱਸਹੱਦਾ, ਪੁਏਰਤੋ ਰੀਕੋ ਵਿਸ਼ਵ-ਵਿਦਿਆਲਾ, ਸਾਨ ਕ੍ਰਿਸਤੋਵਾਲ ਗੜ੍ਹੀ, ਸਾਨ ਹੁਆਨ ਬਾਉਤਿਸਤਾ ਗਿਰਜਾ, ਸਾਨ ਫ਼ਿਲੀਪੇ ਦੇਲ ਮੋਰਰੋ ਕਿਲ਼ਾ, ਹੁਆਨ ਪੋਂਸੇ ਦੇ ਲਿਓਨ ਦਾ ਬੁੱਤ

ਝੰਡਾ

Coat of arms
ਉਪਨਾਮ: La Ciudad Amurallada (ਕਿਲ਼ੇਬੰਧ ਸ਼ਹਿਰ), Ciudad Capital (ਰਾਜਧਾਨੀ)
ਪੁਏਰਤੋ ਰੀਕੋ ਵਿੱਚ ਸਾਨ ਹੁਆਨ ਦੀ ਸਥਿਤੀ
ਦਿਸ਼ਾ-ਰੇਖਾਵਾਂ: 18°27′00″N 66°04′00″W / 18.45°N 66.066667°W / 18.45; -66.066667
ਦੇਸ਼  ਸੰਯੁਕਤ ਰਾਜ
ਰਾਜਖੇਤਰ ਪੁਏਰਤੋ ਰੀਕੋ
ਸਥਾਪਤ ੧੫੦੯[੧]
ਸਰਕਾਰ
 - ਮੇਅਰ ਕਾਰਮਨ ਯੂਲਿਨ ਕਰੂਸ ਸੋਤੋ[੨][੩]
ਖੇਤਰਫਲ
 - ਨਗਰਪਾਲਿਕਾ ੭੬.੯੩ sq mi (੧੯੯.੨ km2)
 - ਥਲ ੪੭.੮੨ sq mi (੧੨੩.੯ km2)
 - ਜਲ ੨੯.੧੧ sq mi (੭੫.੪ km2)
ਅਬਾਦੀ (੨੦੧੦)[੪]
 - ਨਗਰਪਾਲਿਕਾ ੩,੯੫,੩੨੬
 - ਘਣਤਾ ੮,੨੬੭/ਵਰਗ ਮੀਲ (੩,੧੯੧.੯/ਕਿ.ਮੀ.)
 - ਸ਼ਹਿਰੀ ੩,੮੧,੯੩੧
 - ਮੁੱਖ-ਨਗਰ ੨੪,੭੮,੯੦੫
ਸਮਾਂ ਜੋਨ ਅੰਧ ਮਿਆਰੀ ਵਕਤ (UTC-੪)
ਜ਼ਿਪ ਕੋਡ 00901–02, 00906–17, 00919–21, 00923–31, 00933–34, 00936, 00939–40
ਖੇਤਰ ਕੋਡ ੭੮੭, ੯੩੯
ਵੈੱਬਸਾਈਟ www.sanjuan.pr

ਸਾਨ ਹੁਆਨ (/ˌsæn ˈhwɑːn/; ਸਪੇਨੀ ਉਚਾਰਨ: [saŋ ˈxwan], ਸੰਤ ਜਾਨ), ਅਧਿਕਾਰਕ ਤੌਰ 'ਤੇ Municipio de la Ciudad Capital San Juan Bautista (ਰਾਜਧਾਨੀ ਸ਼ਹਿਰ, ਸੇਂਟ ਜਾਨ ਬੈਪਟਿਸਟ ਦੀ ਨਗਰਪਾਲਿਕਾ), ਪੁਏਰਤੋ ਰੀਕੋ, ਸੰਯੁਕਤ ਰਾਜ ਦਾ ਗ਼ੈਰ-ਸੰਮਿਲਤ ਰਾਜਖੇਤਰ, ਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ। ੨੦੧੦ ਮਰਦਮਸ਼ੁਮਾਰੀ ਮੁਤਾਬਕ ਇਹਦੀ ਅਬਾਦੀ ੩੯੫,੩੨੬ ਸੀ ਜਿਸ ਕਰਕੇ ਇਹ ਸੰਯੁਕਤ ਰਾਜ ਦੀ ਪ੍ਰਭੁਤਾ ਹੇਠਲਾ ੪੬ਵਾਂ ਸਭ ਤੋਂ ਵੱਡਾ ਸ਼ਹਿਰ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ