ਸਾਨ ਹੋਸੇ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਾਨ ਹੋਸੇ
San José
ਸਾਨ ਹੋਸੇ

ਝੰਡਾ

ਮੋਹਰ
ਉਪਨਾਮ: ਚੇਪੇ
ਮਾਟੋ: Ad Meliora
ਸਾਨ ਹੋਸੇ is located in ਕੋਸਤਾ ਰੀਕਾ
ਸਾਨ ਹੋਸੇ
ਕੋਸਤਾ ਰੀਕਾ ਵਿੱਚ ਸਥਿਤੀ
ਦਿਸ਼ਾ-ਰੇਖਾਵਾਂ: 9°56′N 84°5′W / 9.933°N 84.083°W / 9.933; -84.083
ਦੇਸ਼  ਕੋਸਤਾ ਰੀਕਾ
ਸੂਬਾ ਸਾਨ ਹੋਸੇ
ਪਰਗਣਾ ਸਾਨ ਹੋਸੇ
ਸਥਾਪਕ ੧੭੩੮ ਦੇ ਨੇੜ-ਤੇੜ
ਰਾਜਧਾਨੀ ੧੬ ਮਈ ੧੮੨੩
ਸਰਕਾਰ
 - ਮੇਅਰ ਜਾਨੀ ਆਰਾਇਆ ਮੋਨਹੇ (ਰਾਸ਼ਟਰੀ ਅਜ਼ਾਦੀ ਪਾਰਟੀ)
ਖੇਤਰਫਲ
 - ਸ਼ਹਿਰ ੪੪.੬੨ km2 (੧੭.੨ sq mi)
ਉਚਾਈ ੧,੧੭੦
ਅਬਾਦੀ (੨੦੧੧)
 - ਸ਼ਹਿਰ ੨,੮੮,੦੫੪
 - ਮੁੱਖ-ਨਗਰ ੨੩,੫੦,੦੦੦
 - ਮੁੱਖ-ਨਗਰ ਘਣਤਾ ੬,੪੫੫.੭੧/ਕਿ.ਮੀ. (੧੬,੭੨੦.੨/ਵਰਗ ਮੀਲ)
 - ਵਾਸੀ ਸੂਚਕ ਹੋਸੇਫ਼ੀਨੋ/ਆ
ਸਮਾਂ ਜੋਨ ਕੇਂਦਰੀ ਮਿਆਰੀ ਸਮਾਂ (UTC-੬)
ਡਾਕ ਕੋਡ ੧੦੧੦੧
ਖੇਤਰ ਕੋਡ + ੫੦੬
ਮਨੁੱਖੀ ਵਿਕਾਸ ਸੂਚਕ (੨੦੦੭/੨੦੦੮) ੦.੭੪੮ – ਉੱਚਾ[੧]
ਵੈੱਬਸਾਈਟ http://www.msj.go.cr
ਕੋਸਤਾ ਰੀਕਾ ਦੇ ਰਾਸ਼ਟਰੀ ਅਜਾਇਬਘਰ ਵਿੱਚ ਦੀਕੀਸ ਸੱਭਿਆਚਾਰ ਵੱਲੋਂ ਖੜ੍ਹਾ ਕੀਤਾ ਗਿਆ ਚੱਟਾਨੀ ਗੋਲ਼ਾ। ਇਹ ਗੋਲ਼ਾ ਦੇਸ਼ ਦਾ ਸੱਭਿਆਚਾਰਕ ਪਛਾਣ-ਚਿੰਨ੍ਹ ਹੈ।
ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਸਾਨ ਹੋਸੇ

ਸਾਨ ਹੋਸੇ ("ਸੰਤ ਜੋਸਫ਼", ਸਪੇਨੀ: San José, ਉਚਾਰਨ: [saŋ xoˈse]) ਕੋਸਤਾ ਰੀਕਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਅਤੇ ਸਾਨ ਹੋਸੇ ਸੂਬੇ ਦਾ ਸਦਰ ਮੁਕਾਮ ਹੈ। ਕੇਂਦਰੀ ਘਾਟੀ ਵਿੱਚ ਸਥਿੱਤ ਇਹ ਸ਼ਹਿਰ ਰਾਸ਼ਟਰੀ ਸਰਕਾਰ ਦਾ ਟਿਕਾਣਾ ਅਤੇ ਦੇਸ਼ ਦਾ ਪ੍ਰਮੁੱਖ ਰਾਜਨੀਤਕ, ਆਰਥਕ ਅਤੇ ਢੋਆ-ਢੁਆਈ ਕੇਂਦਰ ਹੈ। ਸਾਨ ਹੋਸੇ ਪਰਗਣੇ ਦੀ ਅਬਾਦੀ ੨੮੮,੦੫੪ ਹੈ ਪਰ ਇਸਦਾ ਮਹਾਂਨਗਰੀ ਇਲਾਕਾ ਪਰਗਣੇ ਦੀ ਹੱਦ ਤੋਂ ਪਰ੍ਹਾਂ ਤੱਕ ਫੈਲਿਆ ਹੋਇਆ ਹੈ ਅਤੇ ਇੱਥੇ ਦੇਸ਼ ਦੇ ਤੀਜੇ ਹਿੱਸੇ ਤੋਂ ਵੱਧ ਅਬਾਦੀ ਰਹਿੰਦੀ ਹੈ।[੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ