ਸਿਮੋਨ ਬੋਲੀਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸਿਮੋਨ ਬੋਲੀਵਰ
ਪ੍ਰੈਜੀਡੈਂਟ ਗ੍ਰੈਨ ਕੋਲੰਬੀਆ
ਅਹੁਦੇ 'ਤੇ
17 ਦਸੰਬਰ 1819 – 4 ਮਈ 1830
ਫ੍ਰਾਂਸਿਸਕੋ ਡੇ ਪੌਲਾ ਸਾਂਤਾਂਦਰ
ਉੱਤਰ ਅਧਿਕਾਰੀ ਡੋਮੀਨਗੋ ਕੈਸੀਡੋ
ਪ੍ਰੈਜੀਡੈਂਟ ਬੋਲੀਵੀਆ
ਅਹੁਦੇ 'ਤੇ
12 ਅਗਸਤ 1825 – 29 ਦਸੰਬਰ 1825
ਉੱਤਰ ਅਧਿਕਾਰੀ ਐਨਟੋਨੀਓ ਜੋਸ ਡੇ ਸੁਕਰੇ
ਪ੍ਰੈਜੀਡੈਂਟ ਪੀਰੂ
ਅਹੁਦੇ 'ਤੇ
17 ਫਰਵਰੀ 1824 – 28 ਜਨਵਰੀ 1827
ਪੂਰਵ ਅਧਿਕਾਰੀ ਜੋਸ ਬ੍ਰ੍ਨਾਰਡੋ ਡੇ ਤੈਗਲ, ਮਾਰਕੁਇਸ ਆਫ਼ ਟੋਰੇ -ਤੈਗਲ
ਉੱਤਰ ਅਧਿਕਾਰੀ ਐਂਡਰੇਸ ਡੇ ਸਾਂਤਾ ਕਰੂਜ਼
ਨਿੱਜੀ ਵੇਰਵਾ
ਜਨਮ ਸਿਮੋਨ ਜੋਸ ਐਨਟੋਨੀਓ ਡੇ ਲਿਆ ਸੰਤੀਸਿਮਾ ਤਰਿਨਿਦਾਦ ਬੋਲੀਵਰ ਵਾਈ ਪਲਾਸਿਓਸ ਪੋਂਟੇ ਵਾਈ ਬਲੈਂਕੋ
24 ਜੁਲਾਈ 1783(1783-07-24)
ਕਾਰਾਕਾਸ, ਕੈਪਟਨੇਸੀ ਜਨਰਲ ਆਫ਼ ਵੈਂਜੂਏਲਾ, ਸਪੇਨੀ ਸਾਮਰਾਜ (ਹੁਣ ਵੈਂਜੂਏਲਾ)
ਮੌਤ 17 ਦਸੰਬਰ 1830(1830-12-17) (ਉਮਰ 47)
ਸਾਂਤਾ ਮਾਰਤਾ, ਨਿਊ ਗਰੇਨਾਡਾ (ਹੁਣ ਵਾਲਾ ਕੋਲੰਬੀਆ)
ਜੀਵਨ ਸਾਥੀ ਮਾਰੀਆ ਟਰੇਸਾ ਰੋਦ੍ਰਿਗੁਏਜ਼ ਡੇਲ ਟੋਰੋ ਵਾਈ ਅਲੀਆਸਾ
ਧਰਮ ਰੋਮਨ ਕੈਥੋਲਿਕ
ਦਸਤਖ਼ਤ

ਸਿਮੋਨ ਜੋਸ ਐਨਟੋਨੀਓ ਡੇ ਲਿਆ ਸੰਤੀਸਿਮਾ ਤਰਿਨਿਦਾਦ ਬੋਲੀਵਰ ਵਾਈ ਪਲਾਸਿਓਸ ਪੋਂਟੇ ਵਾਈ ਬਲੈਂਕੋ (24 ਜੁਲਾਈ 1783 - 17 ਦਸੰਬਰ 1830) ਦਾ ਆਮ ਪ੍ਰਚਲਿਤ ਨਾਮ: ਸਿਮੋਨ ਬੋਲੀਵਰ (ਸਪੇਨੀ ਉਚਾਰਨ: [siˈmon boˈliβar]) ਹੈ। ਉਹ ਵੈਂਜੂਏਲਾ ਦੇ ਇੱਕ ਫੌਜੀ ਅਤੇ ਰਾਜਨੀਤਕ ਨੇਤਾ ਸਨ। ਬੋਲੀਵਰ ਨੇ ਲੈਟਿਨ ਅਮਰੀਕਾ ਨੂੰ ਸਪੇਨੀ ਸਾਮਰਾਜ ਤੋਂ ਅਜਾਦੀ ਦਵਾਉਣ ਲਈ ਸਫਲ ਸੰਘਰਸ਼ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਸੀ, ਅਤੇ ਅੱਜ ਅਮਰੀਕਾ ਦੇ ਇਤਹਾਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ।