ਕੋਲੰਬੀਆ
| ਕੋਲੰਬੀਆ ਦਾ ਗਣਰਾਜ
República de Colombia
|
||||||
|---|---|---|---|---|---|---|
|
|
||||||
| ਮਾਟੋ: "Libertad y Orden" "ਅਜ਼ਾਦੀ ਅਤੇ ਹੁਕਮ" |
||||||
| ਰਾਸ਼ਟਰ ਗੀਤ: ¡Oh, Gloria Inmarcesible! ਓ ਸਦਾਬਹਾਰ ਵਡਿਆਈ! |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਬੋਗੋਤਾ 4°35′N 74°4′W / 4.583°N 74.067°W |
|||||
| ਰਾਸ਼ਟਰੀ ਭਾਸ਼ਾਵਾਂ | ਸਪੇਨੀਅ | |||||
| ਮਾਨਤਾ-ਪ੍ਰਾਪਤ ਸਥਾਨਕ ਭਾਸ਼ਾਵਾਂ | ੭੨ ਸਥਾਨਕ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ[੧] | |||||
| ਜਾਤੀ ਸਮੂਹ ([੨]) |
|
|||||
| ਵਾਸੀ ਸੂਚਕ | ਕੋਲੰਬੀਆਈ | |||||
| ਸਰਕਾਰ | ਇਕਾਤਮਕ ਰਾਸ਼ਟਰਪਤੀ-ਪ੍ਰਧਾਨ ਸੰਵਿਧਾਨਕ ਗਣਰਾਜ | |||||
| - | ਰਾਸ਼ਟਰਪਤੀ | ਹੁਆਨ ਮਾਨੁਏਲ ਸਾਂਤੋਸ | ||||
| - | ਉਪ-ਰਾਸ਼ਟਰਪਤੀ | ਆਂਹੇਲੀਨੋ ਗਾਰਸੋਨ | ||||
| ਵਿਧਾਨ ਸਭਾ | ਕਾਂਗਰਸ | |||||
| - | ਉੱਚ ਸਦਨ | ਸੈਨੇਟ | ||||
| - | ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ | ||||
| ਸੁਤੰਤਰਤਾ (ਸਪੇਨ ਤੋਂ) | ||||||
| - | ਘੋਸ਼ਣਾ | ੨੦ ਜੁਲਾਈ ੧੮੧੦ | ||||
| - | ਮਾਨਤਾ | ੭ ਅਗਸਤ ੧੮੧੯ | ||||
| - | ਵਰਤਮਾਨ ਸੰਵਿਧਾਨ | ੪ ਜੁਲਾਈ ੧੯੯੧ | ||||
| ਖੇਤਰਫਲ | ||||||
| - | ਕੁੱਲ | ੧ ਕਿਮੀ2 (੨੬ਵਾਂ) ੪੪੦ sq mi |
||||
| - | ਪਾਣੀ (%) | ੮.੮ (੧੭ਵਾਂ) | ||||
| ਅਬਾਦੀ | ||||||
| - | ਫਰਵਰੀ ੨੦੧੨ ਦਾ ਅੰਦਾਜ਼ਾ | ੪੬,੩੬੬,੩੬੪[੩] (੨੭ਵਾਂ) | ||||
| - | ੨੦੦੫ ਦੀ ਮਰਦਮਸ਼ੁਮਾਰੀ | ੪੨,੮੮੮,੫੯੨[੩] | ||||
| - | ਜਨਸੰਖਿਆ ਦਾ ਸੰਘਣਾਪਣ | ੪੦.੭੪/ਕਿਮੀ2 (੧੭੨ਵਾਂ) ./sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $471.964 billion[੪] | ||||
| - | ਪ੍ਰਤਿ ਵਿਅਕਤੀ | $੧੦,੨੪੮[੪] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੩੨੮.੪੨੨ ਬਿਲੀਅਨ[੪] | ||||
| - | ਪ੍ਰਤੀ ਵਿਅਕਤੀ | $੭,੧੩੧[੪] | ||||
| ਜਿਨੀ (੨੦੧੦) | ੫੫.੯[੫] (ਉੱਚਾ) | |||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) | ||||||
| ਮੁੱਦਰਾ | ਪੇਸੋ (COP) |
|||||
| ਸਮਾਂ ਮੰਡਲ | ਕੋਲੰਬੀਆਈ ਸਮਾਂ (ਯੂ ਟੀ ਸੀ−੫ਬ) | |||||
| Date formats | ਦਦ−ਮਮ−ਸਸਸਸ | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਸੱਜੇ | |||||
| ਇੰਟਰਨੈੱਟ ਟੀ.ਐਲ.ਡੀ. | .co | |||||
| ਕਾਲਿੰਗ ਕੋਡ | +੫੭ | |||||
ਕੋਲੰਬੀਆ, ਅਧਿਕਾਰਕ ਤੌਰ 'ਤੇ ਕੋਲੰਬੀਆ ਦਾ ਗਣਰਾਜ (ਸਪੇਨੀ: República de Colombia ਰੇਪੂਵਲਿਕਾ ਦੇ ਕੋਲੋਂਵੀਆ) ਬੱਤੀ ਵਿਭਾਗਾਂ ਵਿੱਚ ਵੰਡਿਆ ਹੋਇਆ ਇੱਕ ਇਕਾਤਮਕ ਸੰਵਿਧਾਨਕ ਗਣਰਾਜ ਹੈ। ਇਹ ਦੱਖਣੀ ਅਮਰੀਕਾ ਦੇ ਉੱਤਰ-ਪੱਛਮ ਵਿੱਚ ਸਥਿੱਤ ਹੈ; ਇਸਦੀਆਂ ਹੱਦਾਂ ਉੱਤਰ-ਪੱਛਮ ਵੱਲ ਪਨਾਮਾ, ਉੱਤਰ ਵੱਲ ਕੈਰੀਬਿਆਈ ਸਾਗਰ, ਪੂਰਬ ਵੱਲ ਵੈਨੇਜ਼ੁਏਲਾ[੭] ਅਤੇ ਬ੍ਰਾਜ਼ੀਲ,[੮] ਦੱਖਣ ਵੱਲ ਏਕੁਆਡੋਰ ਅਤੇ ਪੇਰੂ[੯] ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਕੋਲੰਬੀਆ ਖੇਤਰਫਲ ਪੱਖੋਂ ਦੁਨੀਆਂ ਦਾ ੨੬ਵਾਂ ਅਤੇ ਦੱਖਣੀ ਅਮਰੀਕਾ ਦਾ ਚੌਥਾ (ਬ੍ਰਾਜ਼ੀਲ, ਅਰਜਨਟੀਨਾ ਅਤੇ ਪੇਰੂ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ੪.੬ ਕਰੋੜ ਦੀ ਅਬਾਦੀ ਨਾਲ ਇਹ ਅਬਾਦੀ ਪੱਖੋਂ ਦੁਨੀਆਂ ਦਾ ੨੭ਵਾਂ ਅਤੇ ਸਪੇਨੀ-ਭਾਸ਼ਾਈ ਜਗਤ ਦਾ ਦੂਜਾ (ਮੈਕਸੀਕੋ ਮਗਰੋਂ) ਸਭ ਤੋਂ ਵੱਡਾ ਦੇਸ਼ ਹੈ। ਇਹ ਦੁਨੀਆਂ ਦੀ ਦਰਮਿਆਨੀ ਸ਼ਕਤੀ ਹੈ ਅਤੇ ਲਾਤੀਨੀ ਅਮਰੀਕਾ ਦੀ ਚੌਥੀ ਅਤੇ ਦੱਖਣੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ।[੪] ਇਹ ਕਾਫ਼ੀ, ਫੁੱਲਾਂ, ਪੰਨਾ-ਰਤਨਾਂ, ਕੋਲਾ ਅਤੇ ਤੇਲ ਦਾ ਉਤਪਾਦਨ ਕਰਦਾ ਹੈ। ਇਹ ਪੈਦਾਵਾਰ ਇਸਦੇ ਅਰਥ-ਪ੍ਰਬੰਧ ਦਾ ਮੁੱਢਲਾ ਖੇਤਰ ਹੈ।
|
||||||||||||