ਸਿਰਜਣਾ ਕੇਂਦਰ ਕਪੂਰਥਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰਜਣਾ ਕੇਂਦਰ ਕਪੂਰਥਲਾ ਇੱਕ ਪੰਜਾਬੀ ਸਾਹਿਤ ਅਤੇ ਸਭਿਆਚਾਰ ਨੂੰ ਸਮਰਪਿਤ ਇੱਕ ਰਜਿਸਟਰ ਸੰਸਥਾ ਹੈ। ਇਹ ਭਾਰਤੀ ਪੰਜਾਬ ਦੇ ਦੁਆਬੇ ਖਿੱਤੇ ਦੇ ਸ਼ਹਿਰ ਕਪੂਰਥਲਾ ਵਿੱਚ ਅਧਾਰਿਤ ਅਦਾਰਾ ਹੈ ਅਤੇ ਕੁਲਵੰਤ ਸਿੰਘ ਔਜਲਾ ਇਸਦਾ ਵਰਤਮਾਨ ਪ੍ਰਧਾਨ ਅਤੇ ਸੁਰਜੀਤ ਸਾਜਨ ਜਨਰਲ ਸਕੱਤਰ ਹੈ। ਕੁਲਵੰਤ ਸਿੰਘ ਔਜਲਾ ਨੂੰ 21 ਅਕਤੂਬਰ 2013 ਨੂੰ ਅੱਠਵੀਂ ਵਾਰ ਸਿਰਜਣਾ ਕੇਂਦਰ ਦਾ ਪ੍ਰਧਾਨ ਚੁਣਿਆ ਗਿਆ ਸੀ।[1]

ਹਵਾਲੇ[ਸੋਧੋ]