ਸੁਨੀਤਾ ਵਿਲੀਅਮਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੁਨੀਤਾ ਵਿਕੀਅਮਸ

ਸੁਨੀਤਾ ਵਿਲੀਅਮਸ ਨਾਸਾ ਅਮਰੀਕੀ ਪੁਲਾੜ ਅਦਾਰੇ ਦੁਆਰਾ ਪੁਲਾੜ ਵਿਚ ਜਾਣ ਵਾਲੀ ਭਾਰਤੀ ਮੂਲ ਵਾਲੀ ਦੂਸਰੀ ਇਸਤਰੀ ਹੈ। ਉਸ ਦੇ ਪਿਤਾ ਦੀਪਕ ਪਾਂਡਯਾ ਭਾਰਤ ਵਿੱਚ ਗੁਜਰਾਤ ਨਾਲ ਸੰਬੰਧ ਰਖਣ ਵਾਲੇ ਹਨ ਅਤੇ ਅਮਰੀਕਾ ਵਿੱਚ ਡਾਕਟਰ ਹਨ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png