ਸੁਰਿੰਦਰ ਮੋਹਨ ਪਾਠਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੁਰਿੰਦਰ ਮੋਹਨ ਪਾਠਕ
ਸੁਰਿੰਦਰ ਮੋਹਨ ਪਾਠਕ
ਸੁਰਿੰਦਰ ਮੋਹਨ ਪਾਠਕ
ਜਨਮ (1940-02-19) 19 ਫਰਵਰੀ 1940 (ਉਮਰ 84)
ਖੇਮਕਰਨ, ਪੰਜਾਬ, ਭਾਰਤ
ਕਿੱਤਾਨਾਵਲਕਾਰ, ਅਫਸਰ
ਸ਼ੈਲੀcrime fiction, murder mystery
ਸਾਹਿਤਕ ਲਹਿਰGolden Age of Detective Fiction
ਪ੍ਰਮੁੱਖ ਕੰਮThe 65 Lakh Heist, Daylight Robbery, Mawali, Meena Murder Case, Asafal Abhiyaan, Khaali Vaar, Dhamki
ਵੈੱਬਸਾਈਟ
www.smpathak.com

ਸੁਰਿੰਦਰ ਮੋਹਨ ਪਾਠਕ ਮਹਾਨ ਭਾਰਤੀ ਨਾਵਲ ਲੇਖਕਾਂ ਵਿੱਚੋਂ ਇੱਕ ਹੈ। ਉਸਨੇ ਹਿੰਦੀ ਭਾਸ਼ਾ ਵਿੱਚ ਲੱਗਪਗ 300 ਥਰਿਲਰ ਨਾਵਲ ਲਿਖੇ ਹਨ। ਸੁਰਿੰਦਰ ਮੋਹਨ ਪਾਠਕ ਦਾ ਜਨਮ 1 ਫਰਵਰੀ 1950 ਨੂੰ ਖੇਮਕਰਨ, ਅੰਮ੍ਰਿਤਸਰ, ਪੰਜਾਬ ਵਿੱਚ ਹੋਇਆ ਸੀ। ਸਾਇੰਸ ਨਾਲ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਸ ਨੇ ਭਾਰਤੀ ਟੈਲੀਵਿਜ਼ਨ ਉਦਯੋਗ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਉਹ ਬਚਪਨ ਤੋਂ ਹੀ ਪੜ੍ਹਨ ਦਾ ਬੜਾ ਸ਼ੌਕੀਨ ਸੀ। ਉਸਨੇ ਆਪਣੀ ਜਵਾਨੀ ਦੇ ਦੇਣਾਂ ਵਿੱਚ ਹੀ ਬਹੁਤ ਸਾਰੇ ਕੌਮੀ ਅਤੇ ਅੰਤਰਰਾਸ਼ਟਰੀ ਲੇਖਕਾਂ ਨੂੰ ਪੜ੍ਹ ਲਿਆ ਸੀ।

ਬਾਹਰੀ ਲਿੰਕ[ਸੋਧੋ]