ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ | ||||||
|---|---|---|---|---|---|---|
|
|
||||||
| ਮਾਟੋ: "Pax et Justitia" (Latin) "ਅਮਨ ਅਤੇ ਨਿਆਂ" |
||||||
| ਰਾਸ਼ਟਰ ਗੀਤ: Saint Vincent Land so Beautiful |
||||||
| ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) |
ਕਿੰਗਸਟਾਊਨ 13°10′N 61°14′W / 13.167°N 61.233°W |
|||||
| ਰਾਸ਼ਟਰੀ ਭਾਸ਼ਾਵਾਂ | ਅੰਗਰੇਜ਼ੀ | |||||
| ਜਾਤੀ ਸਮੂਹ | ੬੬% ਕਾਲੇ ੧੯% ਮਿਸ਼ਰਤ ੬.੦% ਪੂਰਬੀ ਭਾਰਤੀ ੪.੦% ਯੂਰਪੀ ੨.੦% ਕੈਰੀਬਿਆਈ ਅਮੇਰ-ਭਾਰਤੀ ੩.੦% ਹੋਰ |
|||||
| ਵਾਸੀ ਸੂਚਕ | ਵਿਨਸੈਂਟੀ | |||||
| ਸਰਕਾਰ | ਸੰਵਿਧਾਨਕ ਰਾਜਸ਼ਾਹੀ ਹੇਠ ਸੰਸਦੀ ਲੋਕਤੰਤਰ | |||||
| - | ਮਹਾਰਾਣੀ | ਐਲਿਜ਼ਾਬੈਥ | ||||
| - | ਗਵਰਨਰ-ਜਨਰਲ | ਸਰ ਫ਼ਰੈਡਰਿਕ ਬੈਲਨਟਾਈਨ | ||||
| - | ਪ੍ਰਧਾਨ ਮੰਤਰੀ | ਰਾਲਫ਼ ਗੋਨਸਾਲਵੇਸ | ||||
| ਵਿਧਾਨ ਸਭਾ | ਸਭਾ ਦਾ ਸਦਨ | |||||
| ਸੁਤੰਤਰਤਾ | ||||||
| - | ਬਰਤਾਨੀਆ ਤੋਂ | ੨੭ ਅਕਤੂਬਰ ੧੯੭੯ | ||||
| ਖੇਤਰਫਲ | ||||||
| - | ਕੁੱਲ | ਕਿਮੀ2 (੧੯੮ਵਾਂ) sq mi |
||||
| - | ਪਾਣੀ (%) | ਨਾਂ-ਮਾਤਰ | ||||
| ਅਬਾਦੀ | ||||||
| - | ੨੦੦੮ ਦਾ ਅੰਦਾਜ਼ਾ | ੧੨੦,੦੦੦ (੧੮੨ਵਾਂ) | ||||
| - | ਜਨਸੰਖਿਆ ਦਾ ਸੰਘਣਾਪਣ | ੩੦੭/ਕਿਮੀ2 (੩੯ਵਾਂ) /sq mi |
||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੧.੨੫੯ ਬਿਲੀਅਨ[੧] | ||||
| - | ਪ੍ਰਤਿ ਵਿਅਕਤੀ | $੧੧,੭੦੦[੧] | ||||
| ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) | ੨੦੧੧ ਦਾ ਅੰਦਾਜ਼ਾ | |||||
| - | ਕੁਲ | $੬੯੫ ਮਿਲੀਅਨ[੧] | ||||
| - | ਪ੍ਰਤੀ ਵਿਅਕਤੀ | $੬,੩੪੨[੧] | ||||
| ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੦੭) | ||||||
| ਮੁੱਦਰਾ | ਪੂਰਬੀ ਕੈਰੀਬਿਆਈ ਡਾਲਰ (XCD) |
|||||
| ਸਮਾਂ ਮੰਡਲ | (ਯੂ ਟੀ ਸੀ-੪) | |||||
| ਸੜਕ ਦੇ ਇਸ ਪਾਸੇ ਜਾਂਦੇ ਹਨ | ਖੱਬੇ | |||||
| ਇੰਟਰਨੈੱਟ ਟੀ.ਐਲ.ਡੀ. | .vc | |||||
| ਕਾਲਿੰਗ ਕੋਡ | +੧-੭੮੪ | |||||
ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਲੈੱਸਰ ਐਂਟੀਲਜ਼ ਲੜੀ ਵਿੱਚ ਇੱਕ ਟਾਪੂ ਹੈ ਜੋ ਵਿੰਡਵਾਰਡ ਟਾਪੂ-ਸਮੂਹ (ਜੋ ਕੈਰੀਬਿਆਈ ਸਾਗਰ ਦੀ ਅੰਧ ਮਹਾਂਸਾਗਰ ਨਾਲ ਲੱਗਦੀ ਪੂਰਬੀ ਹੱਦ ਦੇ ਦੱਖਣੀ ਸਿਰੇ 'ਤੇ ਹੈ) ਦੇ ਦੱਖਣੀ ਹਿੱਸੇ ਵਿੱਚ ਸਥਿੱਤ ਹੈ।
ਇਸਦੇ ਉੱਤਰ ਵੱਲ ਸੇਂਟ ਲੂਸੀਆ ਅਤੇ ਪੂਰਬ ਵੱਲ ਬਾਰਬਾਡੋਸ ਪੈਂਦਾ ਹੈ। ਇਹ ਇੱਕ ਸੰਘਣੀ ਅਬਾਦੀ ਵਾਲਾ ਦੇਸ਼ ਹੈ (੩੦੦ ਤੋਂ ਵੱਧ ਵਿਅਕਤੀ/ਵਰਗ ਕਿ.ਮੀ.) ਜਿਸਦੀ ਅਬਾਦੀ ਲਗਭਗ ੧੨੦,੦੦੦ ਹੈ।
ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
