ਹੇਗ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਹੇਗ
Den Haag
—  ਸ਼ਹਿਰ ਅਤੇ ਨਗਰਪਾਲਿਕਾ  —
's-Gravenhage
ਚੁੱਪ ਵਿਲੀਅਮ ਦੇ ਬੁੱਤ ਸਮੇਤ ਪਲੀਨ ਤੋਂ ਹੇਗ ਦਾ ਨਜ਼ਾਰਾ

ਝੰਡਾ

Coat of arms
ਉਪਨਾਮ: Residentiestad (ਰਿਹਾਇਸ਼ੀ ਸ਼ਹਿਰ), Hofstad (ਅਦਾਲਤ ਸ਼ਹਿਰ)
ਦਿਸ਼ਾ-ਰੇਖਾਵਾਂ: 52°5′N 4°19′E / 52.083°N 4.317°E / 52.083; 4.317
ਦੇਸ਼  ਨੀਦਰਲੈਂਡ
ਸੂਬਾ ਦੱਖਣੀ ਹਾਲੈਂਡ
ਖੇਤਰਫਲ
 - ਸ਼ਹਿਰ ਅਤੇ ਨਗਰਪਾਲਿਕਾ ੯੮.੨੦ km2 (੩੭.੯ sq mi)
 - ਥਲ ੮੨.੬੬ km2 (੩੧.੯ sq mi)
 - ਜਲ ੧੫.੫੪ km2 (੬ sq mi)
ਅਬਾਦੀ (੧ ਫ਼ਰਵਰੀ ੨੦੧੨)
 - ਸ਼ਹਿਰ ਅਤੇ ਨਗਰਪਾਲਿਕਾ ੫,੦੧,੭੨੫
 - ਘਣਤਾ ੫,੮੯੪/ਕਿ.ਮੀ. (੧੫,੨੬੫.੪/ਵਰਗ ਮੀਲ)
 - ਸ਼ਹਿਰੀ ੧੦,੨੨,੨੫੬
 - ਮੁੱਖ-ਨਗਰ ੧੪,੦੬,੦੦੦
 - ਰੰਦਸਤੱਦ 6659300
 - ਵਾਸੀ ਸੂਚਕ
  [੧]
ਸਮਾਂ ਜੋਨ ਮੱਧ ਯੂਰਪੀ ਸਮਾਂ (UTC+੧)
 - ਗਰਮ-ਰੁੱਤ (ਡੀ੦ਐੱਸ੦ਟੀ) ਮੱਧ ਯੂਰਪੀ ਗਰਮ-ਰੁੱਤੀ ਸਮਾਂ (UTC+੨)

ਹੇਗ ਜਾਂ ਦਾ ਹੇਗ (ਡੱਚ: Den Haag ਉਚਾਰਨ [dɛnˈɦaːx] ( ਸੁਣੋ); ਅਧਿਕਾਰਕ ਤੌਰ 'ਤੇ 'ਸ-ਗਰਾਵਨਹਾਜ ਉਚਾਰਨ [ˈsxraːvə(n)ˌɦaːɣə] ( ਸੁਣੋ)) ਨੀਦਰਲੈਂਡ ਦੇ ਦੱਖਣੀ ਹਾਲੈਂਡ ਸੂਬੇ ਦੀ ਰਾਜਧਾਨੀ ਹੈ। ੫ ਲੱਖ ਦੀ ਅਬਾਦੀ (੧ ਸਤੰਬਰ ੨੦੧੧ ਤੱਕ) ਨਾਲ਼ [੨][੩]ਅਤੇ ਨੇੜਲੇ ਇਲਾਕਿਆਂ ਨੂੰ ਮਿਲਾ ਕੇ ੧੦ ਲੱਖ ਦੀ ਅਬਾਦੀ ਨਾਲ਼ ਇਹ ਅਮਸਤਰਦਮ ਅਤੇ ਰੋਤਰਦਮ ਮਗਰੋਂ ਨੀਦਰਲੈਂਡ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਹੇਗ ਅਤੇ ਰੋਤਰਦਮ ਦਾ ਜੁੜਵਾਂ ਸ਼ਹਿਰੀ ਖੇਤਰ ਦੁਨੀਆਂ ਦਾ ੨੦੬ਵਾਂ ਸਭ ਤੋਂ ਵੱਡਾ ਖੇਤਰ ਹੈ। ਇਹ ਨੀਦਰਲੈਂਡ ਦੇ ਪੱਛਮ ਵੱਲ ਸਥਿੱਤ ਹੈ ਅਤੇ ਇਹ ਹਾਗਲਾਂਦਨ ਬਹੁ-ਨਗਰੀ ਇਲਾਕੇ ਦਾ ਕੇਂਦਰ ਅਤੇ ਰੰਦਸਤੱਦ ਬਹੁ-ਨਗਰੀ ਇਲਾਕੇ ਦੇ ਦੱਖਣ-ਪੱਛਮੀ ਕੋਨੇ ਵੱਲ ਸਥਿੱਤ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ