ਹੈਨਰਿਕ ਇਬਸਨ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ' |
|
| ਜਨਮ: | 20 ਮਾਰਚ 1828 ਨਾਰਵੇ |
|---|---|
| ਮੌਤ: | 23 ਮਈ 1906 ਨਾਰਵੇ |
| ਪ੍ਰਭਾਵਿਤ ਕਰਨ ਵਾਲੇ : | ਕੀਰਕੇਗਾਰਡ · ਬਰਾਂਡੇਸ · ਜੈਕਬਸਨ · ਸਟਰਿੰਗਬਰਗ |
| ਇਨ੍ਹਾਂ ਨੂੰ ਪ੍ਰਭਾਵਿਤ ਕੀਤਾ: | ਚੈਖਵ · ਸਤਾਨਿਸਲਾਵਸਕੀ · ਸ਼ਾ · ਜਾਰਜ ਬਰਾਂਡੇਸ |
| ਦਸਤਖਤ: | |
ਹੈਨਰਿਕ ਇਬਸਨ, ਨੌਰਵੇ ਵਿੱਚ ਰਹਿਣ ਵਾਲਾ, ੧੯ਵੀਂ ਸਦੀ ਦਾ ਇੱਕ ਨਾਟਕਕਾਰ, ਰੰਗ-ਮੰਚ ਨਿਰਦੇਸ਼ਕ ਅਤੇ ਕਵੀ ਸੀ। ਇਸਨੂੰ ਅਕਸਰ ਯਥਾਰਥਵਾਦ ਦਾ ਪਿਤਾ ਕਿਹਾ ਜਾਂਦਾ ਹੈ। ਇਹ ਰੰਗ-ਮੰਚ ਵਿੱਚ ਆਧੁਨਿਕਤਾ ਦੇ ਸੰਸਥਾਪਕਾਂ ਵਿੱਚੋਂ ਇੱਕ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |