ਹੈਨਰੀ ਡੇਵਿਡ ਥੋਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਹੈਨਰੀ ਡੇਵਿਡ ਥੋਰੋ ( ੧੨ ਜੁਲਾਈ , ੧੮੧੭ - ੬ ਮਈ , ੧੮੬੨ ) ਇੱਕ ਅਮਰੀਕੀ ਲੇਖਕ , ਕਵੀ , ਦਾਰਸ਼ਨਕ , ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist) , ਪ੍ਰਕ੍ਰਿਤੀਵਾਦੀ , ਕਰ ਵਿਰੋਧੀ , ਵਿਕਾਸ ਆਲੋਚਕ , ਸਰਵੇਖਿਅਕ , ਇਤਿਹਾਸਕਾਰ , ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ ।.[੧] ਉਹ ਸਭ ਤੋਂ ਵਧ ਆਪਣੀ ਕਿਤਾਬ ਵਾਲਡਨ( Walden ) ਕਰਕੇ ਮਸ਼ਹੂਰ ਹੈ । ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ ਸਿਵਲ ਨਾਫੁਰਮਾਨੀ ( Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ ।

ਹਵਾਲੇ[ਸੋਧੋ]

  1. Howe, Daniel Walker, What Hath God Wrought: The Transformation of America, 1815–1848. ISBN 978-0-19-507894-7, p. 623.