ਹੋ ਚੀ ਮਿਨ੍ਹ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਹੋ ਚੀ ਮਿਨ੍ਹ(ਵਿਅਤਨਾਮੀ: Hồ Chí Minh; 19 ਮਈ 1890 - 2 ਸਤੰਬਰ 1969) ਵਿਅਤਨਾਮ ਦੇ ਰਾਸ਼ਟਰਪਿਤਾ , ਵਿਸ਼ਵ ਪ੍ਰਸਿਧ ਕਮਿਊਨਿਸਟ ਇਨਕਲਾਬੀ ਆਗੂ ਅਤੇ ਚਿੰਤਕ ਸਨ। ਉਹ ਵਿਅਤਨਾਮ ਜਮਹੂਰੀ ਗਣਰਾਜ ( ਉੱਤਰੀ ਵਿਅਤਨਾਮ ) ਦੇ ਪ੍ਰਧਾਨਮੰਤਰੀ (1945 - 1955) ਅਤੇ ਰਾਸ਼ਟਰਪਤੀ (1945 - 1969) ਸਨ। 1945 ਵਿੱਚ ਵਿਅਤਨਾਮ ਜਮਹੂਰੀ ਗਣਰਾਜ ਦੀ ਬੁਨਿਆਦ ਰੱਖਣ ਵਾਲਿਆਂ ਵਿੱਚ ਉਹ ਮੋਹਰੀ ਹਸਤੀ ਸਨ।
{{{1}}}