2022 ਪੰਜਾਬ ਰਾਜ ਸਭਾ ਚੌਣਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
2022 ਪੰਜਾਬ ਰਾਜ ਸਭਾ ਚੌਣਾਂ

← 2016 31 ਮਾਰਚ 2021 (5 ਸੀਟਾਂ)
10 ਜੂਨ 2022 (2 ਸੀਟਾਂ)
2027 →

ਪੰਜਾਬ ਦੀਆਂ 7 ਸੀਟਾਂ ਰਾਜ ਸਭਾ ਲਈ
  First party Second party Third party
 
ਲੀਡਰ ਭਗਵੰਤ ਮਾਨ ਪ੍ਰਤਾਪ ਸਿੰਘ ਬਾਜਵਾ
ਪਾਰਟੀ ਆਪ INC SAD
ਗਠਜੋੜ ਕੋਈ ਨਹੀਂ ਅਕਾਲੀ-ਬਸਪਾ
ਪਹਿਲਾਂ ਸੀਟਾਂ 0 3 3
ਬਾਅਦ ਵਿੱਚ ਸੀਟਾਂ 7 0
ਸੀਟਾਂ ਵਿੱਚ ਫਰਕ Increase7 Decrease3

ਰਾਜ ਸਭਾ ਚੌਣਾਂ ਹਰ ਸਾਲ ਹੁੰਦੀਆਂ ਹਨ ਪਰ 1/3 ਦੇ ਕਰੀਬ ਮੈਂਬਰ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ। ਪੰਜਾਬ ਦੇ 7 ਮੈਂਬਰਾਂ ਵਿਚੋਂ 5 ਲਈ ਇਕ ਵਾਰ ਅਤੇ 2 ਮੈਂਬਰਾਂ ਲਈ ਦੂਜੀ ਵਾਰ ਚੌਣ ਹੁੰਦੀ ਹੈ ਜੋ ਕਿ ਇੱਕੋ ਸਾਲ ਵਿੱਚ ਹੀ ਹੁੰਦੀ ਹੈ।[1][2][3]

[4]

ਸੰਖੇਪ ਜਾਣਕਾਰੀ[ਸੋਧੋ]

ਚੌਣ ਸਮਾਸੂਚੀ[ਸੋਧੋ]

ਪੰਜਾਬ ਰਾਜ ਸਭਾ ਚੋਣਾਂ 2022 (ਮਾਰਚ)[ਸੋਧੋ]

ਪੰਜਾਬ ਦੀਆਂ 7 ਵਿੱਚੋਂ 5 ਸੀਟਾਂ ਲਈ ਵੋਟਾਂ ਜਿਸ ਦਾ ਐਲਾਨ 13 ਮਾਰਚ 2022 ਨੂੰ ਹੋਇਆ।[5][6]

ਨੰਬਰ ਘਟਨਾ ਤਾਰੀਖ ਦਿਨ
1. ਨਾਮਜ਼ਦਗੀਆਂ ਲਈ ਤਾਰੀਖ 14 ਮਾਰਚ 2022 ਸੋਮਵਾਰ
2. ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ 21 ਮਾਰਚ 2022 ਸੋਮਵਾਰ
3. ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ 22 ਮਾਰਚ 2022 ਮੰਗਲਵਾਰ
4. ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ 24 ਮਾਰਚ 2022 ਵੀਰਵਾਰ
5. ਚੌਣ ਦੀ ਤਾਰੀਖ 31 ਮਾਰਚ 2022 (ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ) ਵੀਰਵਾਰ
6. ਗਿਣਤੀ ਦੀ ਮਿਤੀ 31 ਮਾਰਚ 2022 (ਸ਼ਾਮ 5:00 ਵਜੇ) ਵੀਰਵਾਰ

ਪੰਜਾਬ ਰਾਜ ਸਭਾ ਚੋਣਾਂ 2022 (ਮਈ-ਜੂਨ)[ਸੋਧੋ]

ਪੰਜਾਬ ਦੀਆਂ 7 ਵਿੱਚੋਂ ਰਹਿੰਦੀਆਂ 2 ਸੀਟਾਂ ਲਈ ਵੋਟਾਂ ਜਿਸ ਦਾ ਐਲਾਨ 12 ਮਈ 2022 ਨੂੰ ਹੋਇਆ।[7][8]

ਨੰਬਰ ਘਟਨਾ ਤਾਰੀਖ ਦਿਨ
1. ਨਾਮਜ਼ਦਗੀਆਂ ਲਈ ਤਾਰੀਖ 24 ਮਈ 2022 ਮੰਗਲਵਾਰ
2. ਨਾਮਜ਼ਦਗੀਆਂ ਦਾਖਲ ਕਰਨ ਲਈ ਆਖਰੀ ਤਾਰੀਖ 31 ਮਈ 2022 ਮੰਗਲਵਾਰ
3. ਨਾਮਜ਼ਦਗੀਆਂ ਦੀ ਪੜਤਾਲ ਲਈ ਤਾਰੀਖ 1 ਜੂਨ 2022 ਬੁੱਧਵਾਰ
4. ਉਮੀਦਵਾਰਾਂ ਦੀ ਵਾਪਸੀ ਲਈ ਆਖਰੀ ਤਾਰੀਖ 3 ਜੂਨ 2022 ਸ਼ੁੱਕਰਵਾਰ
5. ਚੌਣ ਦੀ ਤਾਰੀਖ 10 ਜੂਨ 2022

(ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ)

ਸ਼ੁੱਕਰਵਾਰ
6. ਗਿਣਤੀ ਦੀ ਮਿਤੀ 10 ਜੂਨ 2022

(ਸ਼ਾਮ 5:00 ਵਜੇ)

ਸ਼ੁੱਕਰਵਾਰ

ਪਿਛੋਕੜ[ਸੋਧੋ]

ਨਤੀਜਾ[ਸੋਧੋ]

ਨੰ. ਪਹਿਲਾਂ ਐੱਮ.ਪੀ. ਪਾਰਟੀ ਕਾਰਜਕਾਲ ਸਮਾਪਤੀ ਨਵਾਂ ਐੱਮ.ਪੀ. ਪਾਰਟੀ
1 ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ 09-ਅਪ੍ਰੈਲ-2022 ਹਰਭਜਨ ਸਿੰਘ ਆਮ ਆਦਮੀ ਪਾਰਟੀ
2 ਪ੍ਰਤਾਪ ਸਿੰਘ ਬਾਜਵਾ ਭਾਰਤੀ ਰਾਸ਼ਟਰੀ ਕਾਂਗਰਸ ਰਾਘਵ ਚੱਢਾ ਆਮ ਆਦਮੀ ਪਾਰਟੀ
3 ਨਰੇਸ਼ ਗੁਜਰਾਲ ਸ਼੍ਰੋਮਣੀ ਅਕਾਲੀ ਦਲ ਸੰਦੀਪ ਪਾਠਕ ਆਮ ਆਦਮੀ ਪਾਰਟੀ
4 ਸ਼ਵੇਤ ਮਲਿਕ ਭਾਰਤੀ ਰਾਸ਼ਟਰੀ ਕਾਂਗਰਸ ਅਸ਼ੋਕ ਮਿੱਤਲ ਆਮ ਆਦਮੀ ਪਾਰਟੀ
5 ਸ਼ਮਸ਼ੇਰ ਸਿੰਘ ਦੂਲੋ ਭਾਰਤੀ ਰਾਸ਼ਟਰੀ ਕਾਂਗਰਸ ਸੰਜੀਵ ਅਰੋੜਾ ਆਮ ਆਦਮੀ ਪਾਰਟੀ
6 ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ 04-ਜੁਲਾਈ-2022 ਸੰਤ ਬਲਬੀਰ ਸਿੰਘ ਸੀਚੇਵਾਲ ਆਜਾਦ
7 ਅੰਬਿਕਾ ਸੋਨੀ ਭਾਰਤੀ ਰਾਸ਼ਟਰੀ ਕਾਂਗਰਸ ਵਿਕਰਮਜੀਤ ਸਿੰਘ ਸਾਹਨੀ ਆਮ ਆਦਮੀ ਪਾਰਟੀ

ਇਹ ਵੀ ਦੇਖੋ[ਸੋਧੋ]

ਪੰਜਾਬ ਵਿਧਾਨ ਸਭਾ ਚੋਣਾਂ 2022

ਪੰਜਾਬ ਲੋਕ ਸਭਾ ਚੌਣਾਂ 2019

ਹਵਾਲੇ[ਸੋਧੋ]

  1. "Statewise Retirement". 164.100.47.5.
  2. "NDA likely to get majority in Rajya Sabha by 2021". The Economic Times. 27 ਮਈ 2019.
  3. Arnimesh, Shanker (2 ਮਾਰਚ 2020). "BJP's Rajya Sabha tally will marginally drop after March, but real worry will be after 2022".
  4. "Jammu and Kashmir set to lose representation in Rajya Sabha". The Tribune India. 8 ਫ਼ਰਵਰੀ 2021. Retrieved 31 ਮਈ 2021.
  5. "ਪੰਜਾਬ ਦੀਆਂ 5 ਸੀਟਾਂ ਅਤੇ ਹਿਮਾਚਲ ਪ੍ਰਦੇਸ਼ ਦੀ 1 ਸੀਟ ਲਈ 31 ਮਾਰਚ ਨੂੰ ਹੋਣਗੀਆਂ ਰਾਜ ਸਭਾ ਚੋਣਾਂ".[permanent dead link]
  6. [www.tribuneindia.com/news/punjab/election-commission-announces-rajya-sabha-poll-schedule-for-5-seats-in-punjab-377510 "ਪੰਜਾਬ Election commission announces Rajya Sabha poll schedule for 5 seats in Punjab Polling will be held from 9 am to 4 pm on March 31 and the counting of votes will"]. {{cite web}}: Check |url= value (help); line feed character in |title= at position 7 (help)
  7. "15 ਸੂਬਿਆਂ ਦੀਆਂ ਰਾਜ ਸਭਾ ਸੀਟਾਂ ਤੇ ਚੋਣਾਂ ਦਾ ਐਲਾਨ, ਪੰਜਾਬ ਚ ਵੀ ਹੋਣਗੀਆਂ 2 ਸੀਟਾਂ ਤੇ ਚੋਣਾਂ".
  8. "ਪੰਜਾਬ ਰਾਜ ਸਭਾ ਦੀਆਂ 2 ਸੀਟਾਂ `ਤੇ 10 ਜੂਨ ਨੂੰ ਹੋਣਗੀਆਂ ਚੋਣਾਂ, 24 ਮਈ ਤੋਂ ਹੋਵੇਗੀ ਨਾਮਜ਼ਦਗੀ".[permanent dead link]