ਟਰੈਕਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਟ੍ਰੈਕਟਰ ਤੋਂ ਰੀਡਿਰੈਕਟ)
ਹਵਾ ਭਰਨ ਵਾਲੇ ਰਬੜ ਦੇ ਪਹੀਆਂ ਵਾਲਾ ਟਰੈਕਟਰ

ਟਰੈਕਟਰ ਇੱਕ ਅਜਿਹਾ ਯੰਤਰ ਹੈ ਜੋ ਖੇਤੀਬਾੜੀ ਵਿੱਚ ਜ਼ਮੀਨ ਵਾਹੁਣ ਦੇ ਕੰਮ ਆਂਉਦਾ ਹੈ। ਇਸ ਨਾਲ ਹੋਰ ਕਈ ਖੇਤੀਬਾੜੀ ਦੇ ਸੰਦ ਜੋੜੇ ਜਾਂਦੇ ਹਨ। ਜਿਵੇਂ ਕਿ ਹਾਰਵੈਸਟਰ ਕੰਬਾਈਨ ਇਤਿਆਦਿ। ਰੂਸ ਦਾ ਮਿੰਸਕ ਟਰੈਕਟਰ ਪਲਾਂਟ ਵਿਸ਼ਵ ਪ੍ਰਸਿਧ ਟ੍ਰੈਕਟਰ ਪੈਦਾਵਾਰ ਕਰਨ ਵਾਲਾ ਪਲਾਂਟ ਹੈ। ਇਸ ਵਿੱਚ ਕੁਲ ਦੁਨੀਆ ਦੇ ਪੈਦਾ ਹੋਏ ਟਰੈਕਟਰਾਂ ਵਿਚੋਂ 10 ਪ੍ਰਤੀਸ਼ਤ ਦੀ ਪੈਦਾਵਾਰ ਹੁੰਦੀ ਹੈ।

ਗੈਲਰੀ[ਸੋਧੋ]

ਇਹ ਵੀ ਵੇਖੋ[ਸੋਧੋ]