ਇਮਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਮਰਤੀ/ ਝੰਗਰੀ
ਇਮਰਤੀ
ਸਰੋਤ
ਹੋਰ ਨਾਂਇਮਰਤੀ, ਝੰਗਰੀ, ਓਮ੍ਰਿਤਿ
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਖਾਣਾਡੈਜ਼ਰਟ
ਮੁੱਖ ਸਮੱਗਰੀਦਾਲ ਦਾ ਆਟਾ, ਭਗਵਾ, ਘੀ, ਖੰਡ

ਇਮਰਤੀ ਜਾਂ ਝਾੰਗਰੀ ਇੱਕ ਭਾਰਤੀ ਮਠਿਆਈ ਹੈ ਜੋ ਕਿ ਭਾਰਤੀ ਉਪ ਮਹਾਦੀਪ ਦੇਸ਼ ਅਤੇ ਭਾਰਤ ਵਿੱਚ ਬਹੁਤ ਪ੍ਰਸਿੱਧ ਹੈ। ਇਸਨੂੰ ਉੜਦ ਆਟੇ ਨੂੰ ਤੇਲ ਵਿੱਚ ਤਲ ਕੇ ਫੁੱਲ ਦੇ ਆਕਾਰ ਵਿੱਚ ਪਕਾਇਆ ਜਾਂਦਾ ਹੇ ਅਤੇ ਇਸਨੂੰ ਚਾਸ਼ਨੀ ਵਿੱਚ ਡੁਬੋ ਦਿੱਤਾ ਜਾਂਦਾ ਹੈ। ਦੱਖਣੀ ਭਾਰਤ ਵਿੱਚ ਇਸਨੂੰ ਵਿਆਹ ਅਤੇ ਤਿਉਹਾਰਾਂ ਵਿੱਚ ਖਾਇਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਇਮਰਤੀ ਬਹੁਤ ਪ੍ਰਸਿੱਧ ਹੈ। ਜਲੇਬੀ ਦੇ ਮੁਕਾਬਲੇ ਇਮਰਤੀ ਵਿੱਚ ਘੱਟ ਮਿੱਠਾ ਹੁੰਦਾ ਹੈ।[1]

ਸਮੱਗਰੀ[ਸੋਧੋ]

ਇਮਰਤੀ ਮਹਾਂ ਦੀ ਦਾਲ ਨੁੰ ਪਾਣੀ ਚ' ਭਿਓ ਕੇ ਘੋਲ ਬਣਾਇਆ ਜਾਂਦਾ ਹੈ। ਇਸ ਵਿੱਚ ਅਕਸਰ ਚਾਸਣੀ ਅਤੇ ਕੇਸਰ ਪਾਕੇ ਬਣਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. Keshavrao, Dhanvanti (6 July 2013). "A sweet tale of an exotic dessert". Retrieved 27 May 2015.