ਇਮਰਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਮਰਤੀ/ ਝੰਗਰੀ
ਇਮਰਤੀ
ਸਰੋਤ
ਹੋਰ ਨਾਂਇਮਰਤੀ, ਝੰਗਰੀ, ਓਮ੍ਰਿਤਿ
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਖਾਣਾਡੈਜ਼ਰਟ
ਮੁੱਖ ਸਮੱਗਰੀਦਾਲ ਦਾ ਆਟਾ, ਭਗਵਾ, ਘੀ, ਖੰਡ

ਇਮਰਤੀ ਜਾਂ ਝਾੰਗਰੀ ਇੱਕ ਭਾਰਤੀ ਮਿਠਾਈ ਹੇ ਜੋ ਕੀ ਭਾਰਤੀ ਉਪਮਹਾਦਵੀਪ ਦੇਸ਼ ਅਤੇ ਭਾਰਤ ਵਿੱਚ ਭੂਤ ਪਰਸਿੱਧ ਹੈ। ਇਸਨੂੰ ਉੜਦ ਆਟੇ ਨੂੰ ਤੇਲ ਵਿੱਚ ਤਲ ਕੇ ਫੁੱਲ ਦੇ ਆਕਾਰ ਵਿੱਚ ਪਕਾਇਆ ਜਾਂਦਾ ਹੇ ਅਤੇ ਇਸਨੂੰ ਚਾਸ਼ਨੀ ਵਿੱਚ ਡੁਬੋ ਦਿੱਤਾ ਜਾਂਦਾ ਹੈ। ਦੱਖਣੀ ਭਾਰਤ ਵਿੱਚ ਇਸਨੂੰ ਵਿਆਹ ਅਤੇ ਤਿਉਹਾਰਾਂ ਵਿੱਚ ਖਾਇਆ ਜਾਂਦਾ ਹੈ। ਉੱਤਰ ਪ੍ਰਦੇਸ਼ ਦੇ ਜੌਨਪੁਰ ਵਿੱਚ ਇਮਾਰਤੀ ਬਹੁਤ ਪਰਸਿੱਧ ਹੈ। ਜਲੇਬੀ ਦੇ ਮੁਕਾਬਲੇ ਇਮਾਰਤੀ ਵਿੱਚ ਘੱਟ ਮਿੱਠਾ ਹੁੰਦਾ ਹੈ।[1]

ਸਮਗਰੀ[ਸੋਧੋ]

ਇਮਾਰਤੀ ਨੂੰ ਉੜਦ ਦਲ ਨਾਲ ਪਾਣੀ ਚ ਪਿਓ ਕੇ ਘੋਲ ਬਣਾਇਆ ਜਾਂਦਾ ਹੈ। ਇਸ ਵਿੱਚ ਅਕਸਰ ਚਾਸਣੀ ਅਤੇ ਕੇਸਰ ਪਾਕੇ ਬਣਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. Keshavrao, Dhanvanti (6 July 2013). "A sweet tale of an exotic dessert". Retrieved 27 May 2015.