ਸਮੱਗਰੀ 'ਤੇ ਜਾਓ

ਰੋਜਰ ਏਟਕਿੰਸਨ ਪ੍ਰਾਯਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰੋਜਰ ਏਟਕਿੰਸਨ ਪ੍ਰਾਯਰ ਦੀ ਜਵਾਨੀ ਦੀ ਤਸਵੀਰ।

ਰੋਜਰ ਏਟਕਿੰਸਨ ਪ੍ਰਾਯਰ (ਜੁਲਾਈ 19, 1828 - ਮਾਰਚ 14,1919) ਇੱਕ ਪਾਸੇ ਅਮਰੀਕਾ ਦੇ ਸਿਆਸਤਦਾਨ ਸਨ ਅਤੇ ਦੂਜੇ ਪਾਸੇ ਕੋਨ੍ਫੈਡਰੇਟ ਸਿਆਸਤਦਾਨ ਵੀ ਸਨ, ਦੋਵਾਂ ਪਾਸੇ ਕਾਂਗ੍ਰੇਸ ਦੇ ਮੇੰਬਰ ਰਹੇ ਸੇਵਾ ਨਿਭਾਈ। ਨਿਊ ਯੋਰਕ ਸੁਪ੍ਰੀਮ ਕੋਰਟ ਵਿੱਚ ਉਹ ਜਿਉਰੀਸਟ ਵੱਜੋ, ਵਕੀਲ ਵੱਜੋਂ ਅਤੇ ਅਖਬਾਰ ਦੇ ਸੰਪਾਦਕ ਵੀ ਰਹੇ।

ਹਵਾਲੇ[ਸੋਧੋ]