ਇਸ ਨੂੰ ਕਿਸੇ ਸਰੋਤ ਦਾ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਇਸ ਨੂੰ ਸੁਧਾਰਨ ਵਿੱਚ ਮਦਦ ਕਰੋ। ਗੈਰ-ਸਰੋਤ ਸਮੱਗਰੀ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਹਟਾਈ ਜਾ ਸਕਦੀ ਹੈ। Find sources: "ਰੋਜਰ ਏਟਕਿੰਸਨ ਪ੍ਰਾਯਰ" – news · newspapers · books · scholar · JSTOR (Learn how and when to remove this template message) |
ਰੋਜਰ ਏਟਕਿੰਸਨ ਪ੍ਰਾਯਰ (ਜੁਲਾਈ 19, 1828 - ਮਾਰਚ 14,1919) ਇੱਕ ਪਾਸੇ ਅਮਰੀਕਾ ਦੇ ਸਿਆਸਤਦਾਨ ਸਨ ਅਤੇ ਦੂਜੇ ਪਾਸੇ ਕੋਨ੍ਫੈਡਰੇਟ ਸਿਆਸਤਦਾਨ ਵੀ ਸਨ, ਦੋਵਾਂ ਪਾਸੇ ਕਾਂਗ੍ਰੇਸ ਦੇ ਮੇੰਬਰ ਰਹੇ ਸੇਵਾ ਨਿਭਾਈ। ਨਿਊ ਯੋਰਕ ਸੁਪ੍ਰੀਮ ਕੋਰਟ ਵਿੱਚ ਉਹ ਜਿਉਰੀਸਟ ਵੱਜੋ, ਵਕੀਲ ਵੱਜੋਂ ਅਤੇ ਅਖਬਾਰ ਦੇ ਸੰਪਾਦਕ ਵੀ ਰਹੇ।