ਅਡੋਲਫ ਹਿਟਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਡੋਲਫ਼ ਹਿਟਲਰ
Adolf Hitler
Bundesarchiv Bild 183-S33882, Adolf Hitler retouched.jpg
1937 ਵਿੱਚ ਹਿਟਲਰ
Führer of Germany
ਅਹੁਦੇ 'ਤੇ
2 ਅਗਸਤ 1934 – 30 ਅਪ੍ਰੈਲ 1945
ਪੂਰਵ ਅਧਿਕਾਰੀ ਪਾਊਲ ਵੌਨ ਹਿੰਡਨਬੁਰਗ
(ਰਾਸ਼ਟਰਪਤੀ ਵਜੋਂ)
ਉੱਤਰ ਅਧਿਕਾਰੀ ਕਾਰਲ ਡੋਨਿਟਜ਼ Dönitz]]
(ਰਾਸ਼ਟਰਪਤੀ ਵਜੋਂ)
Chancellor of Germany
ਅਹੁਦੇ 'ਤੇ
30 ਜਨਵਰੀ 1933 – 30 ਅਪ੍ਰੈਲ 1945
ਰਾਸ਼ਟਰਪਤੀ ਪਾਊਲ ਵੌਨ ਹਿੰਡਨਬੁਰਗ
ਡਿਪਟੀ
ਪੂਰਵ ਅਧਿਕਾਰੀ Kurt von Schleicher
ਉੱਤਰ ਅਧਿਕਾਰੀ Joseph Goebbels
Reichsstatthalter of Prussia
ਅਹੁਦੇ 'ਤੇ
30 ਜਨਵਰੀ 1933 – 30 ਜਨਵਰੀ 1935
Prime Minister
ਪੂਰਵ ਅਧਿਕਾਰੀ Office created
ਉੱਤਰ ਅਧਿਕਾਰੀ Office abolished
ਨਿੱਜੀ ਵੇਰਵਾ
ਜਨਮ 20 ਅਪਰੈਲ 1889(1889-04-20)
Braunau am Inn, ਆਸਟਰੀਆ-ਹੰਗਰੀ
ਮੌਤ 30 ਅਪਰੈਲ 1945(1945-04-30) (ਉਮਰ 56)
ਬਰਲਿਨ, ਜਰਮਨੀ
ਕੌਮੀਅਤ
  • ਆਸਟਰੀਆ ਨਾਗਰਿਕ 7 ਅਪਰੈਲ 1925 ਤੱਕ [੧]
  • 25 ਫਰਵਰੀ 1932 ਬਾਅਦ ਜਰਮਨ ਨਾਗਰਿਕ
ਸਿਆਸੀ ਪਾਰਟੀ National Socialist German Workers' Party (1921–1945)
ਹੋਰ ਸਿਆਸੀ
ਇਲਹਾਕ
German Workers' Party (1920-1921)
ਜੀਵਨ ਸਾਥੀ ਏਵਾ ਬ੍ਰਾਊਨ
(29–30 ਅਪ੍ਰੈਲ 1945)
ਕਿੱਤਾ ਸਿਆਸਤਦਾਨ, ਸਿਪਾਹੀ, ਕਲਾਕਾਰ, ਲੇਖਕ
ਧਰਮ ਦੇਖੋ: Religious views of Adolf Hitler
ਦਸਤਖ਼ਤ
Military service
ਤਾਬੇਦਾਰੀ ਫਰਮਾ:ਦੇਸ਼ ਸਮੱਗਰੀ ਜਰਮਨ ਸਲਤਨਤ
ਸੇਵਾ/ਸ਼ਾਖਾ ਫਰਮਾ:ਦੇਸ਼ ਸਮੱਗਰੀ German Empire Reichsheer
ਸੇਵਾ ਦੇ ਵਰ੍ਹੇ 1914–1918
ਅਹੁਦਾ Gefreiter
ਇਕਾਈ 16th Bavarian Reserve Regiment
ਲੜਾਈਆਂ/ਜੰਗਾਂ ਪਹਿਲਾ ਵਿਸ਼ਵ ਯੁੱਧ
ਇਨਾਮ

ਅਡੋਲਫ਼ ਹਿਟਲਰ (ਜਰਮਨ: [ˈadɔlf ˈhɪtlɐ] ( ਸੁਣੋ); ੨੦ ਅਪ੍ਰੈਲ ੧੮੮੯ – ੩੦ ਅਪ੍ਰੈਲ ੧੯੪੫) ਆਸਟਰੀਆ ਵਿੱਚ ਜੰਮਿਆ ਇੱਕ ਜਰਮਨ ਸਿਆਸਤਦਾਨ ਅਤੇ ਨਾਜ਼ੀ ਪਾਰਟੀ (ਜਰਮਨ: Nationalsozialistische Deutsche Arbeiterpartei (NSDAP); ਰਾਸ਼ਟਰੀ ਸਮਾਜਵਾਦੀ ਜਰਮਨ ਮਜ਼ਦੂਰ ਪਾਰਟੀ) ਦਾ ਆਗੂ ਸੀ। ਇਹ 1933 ਤੋਂ 1945 ਤੱਕ ਜਰਮਨੀ ਦਾ ਚਾਂਸਲਰ (ਕੁਲਪਤੀ) ਅਤੇ 1934 ਤੋਂ 1945 ਤੱਕ ਨਾਜ਼ੀ ਜਰਮਨੀ ਦਾ ਤਾਨਾਸ਼ਾਹ ਸੀ। ਇਹਦਾ ਨਾਜ਼ੀ ਜਰਮਨੀ, ਯੂਰਪ ਵਿਚਲੇ ਦੂਜੇ ਵਿਸ਼ਵ ਯੁੱਧ ਅਤੇ ਘੱਲੂਘਾਰੇ ਵਿੱਚ ਕੇਂਦਰੀ ਰੋਲ ਸੀ।

ਜੀਵਨੀ[ਸੋਧੋ]

ਹਿਟਲਰ ਦਾ ਜਨਮ 20 ਅਪਰੈਲ 1889 ਨੂੰ ਜਰਮਨ ਬਵੇਰੀਆ ਦੇ ਸਰਹੱਦੀ ਖੇਤਰ ਦੇ ਨੇੜੇ ਛੋਟੇ ਜਿਹੇ ਆਸਟਰੀਅਨ ਪਿੰਡ, ਬ੍ਰੋਨੋ ਵਿੱਚ ਹੋਇਆ ਸੀ। ਉਸ ਦਾ ਨਾਂ ਹੈਡਲਰ ਰੱਖਿਆ ਗਿਆ ਸੀ, ਜੋ ਬਾਅਦ ਵਿੱਚ ਰਿਕਾਰਡ ਵਿੱਚ ਦਰਜ ਕਰਨ ਸਮੇਂ ਕਲਰਕੀ ਗ਼ਲਤੀ ਕਾਰਨ ਹਿਟਲਰ ਬਣ ਗਿਆ।

ਹਵਾਲੇ[ਸੋਧੋ]