ਅੰਕਿਤਾ ਭਾਰਗਵਾ ਪਟੇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਕਿਤਾ ਭਾਰਗਵਾ
ਜਨਮ
ਅੰਕਿਤਾ ਭਾਰਗਵਾ

(1981-08-17) 17 ਅਗਸਤ 1981 (ਉਮਰ 42)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਸਰਗਰਮੀ ਦੇ ਸਾਲ2002–2016
ਜੀਵਨ ਸਾਥੀ
(ਵਿ. 2015)
ਬੱਚੇ1

ਅੰਕਿਤਾ ਭਾਰਗਵਾ ਦਾ ਜਨਮ 17 ਅਗਸਤ 1981 ਨੂੰ ਹੋਇਆ ਸੀ।[1] ਉਹ ਇੱਕ ਭਾਰਤੀ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਏਕਤਾ ਕਪੂਰ ਦੁਆਰਾ ਸਟਾਰ ਪਲੱਸ ਦੇ ਕਸੌਟੀ ਜ਼ਿੰਦਾਗੀ ਕੀ ਡਰਾਮਾ ਵਿੱਚ 'ਸ਼ਿਪਰਾ' ਦੀ ਭੂਮਿਕਾ ਨਿਭਾਉਣ ਲਈ ਜਾਣੀ ਜਾਂਦੀ ਹੈ।

ਨਿੱਜੀ ਜ਼ਿੰਦਗੀ[ਸੋਧੋ]

ਅੰਕਿਤਾ ਨੇ 3 ਮਈ 2015 ਨੂੰ ਕਰਨ ਪਟੇਲ ਨਾਲ ਮੁੰਬਈ 'ਚ ਵਿਆਹ ਕੀਤਾ ਸੀ।[2][3] ਉਨ੍ਹਾਂ ਦੇ ਪਹਿਲੇ ਬੱਚੇ ਦਾ ਜਨਮ 14 ਦਸੰਬਰ 2019 ਨੂੰ ਹੋਇਆ ਸੀ।[4] [5][6][7]

ਕਰੀਅਰ[ਸੋਧੋ]

ਅੰਕਿਤਾ 2002 ਵਿੱਚ ਸਟਾਰ ਪਲੱਸ ਦੀ ਲੜੀ ਸੰਜੀਵਨੀ ਦੇ 15ਵੇਂ ਐਪੀਸੋਡ ਵਿੱਚ ਪਹਿਲੀ ਵਾਰ ਨਜ਼ਰ ਆਈ ਸੀ। ਉਸਨੇ ਏਕਤਾ ਕਪੂਰ ਦੁਆਰਾ ਸਟਾਰ ਪਲੱਸ ਦੇ ਕਸੌਟੀ ਜ਼ਿੰਦਾਗੀ ਕੀ ਵਿੱਚ ਸ਼ਿਪਰਾ ਦੀ ਭੂਮਿਕਾ ਨਿਭਾਉਣ ਲਈ ਪ੍ਰਸਿੱਧੀ ਹਾਸਿਲ ਕੀਤੀ ਸੀ।

ਟੈਲੀਵਿਜ਼ਨ[ਸੋਧੋ]

ਸਾਲ ਸ਼ੋਅ ਭੂਮਿਕਾ ਚੈਨਲ
2002 ਸੰਜੀਵਨੀ ਐਪੀਸੋਡਿਕ ਰੋਲ- ਐਪੀ 15 ਸਟਾਰ ਪਲੱਸ
2006-2007 ਕੇਸਰ ਖੁਸ਼ਹਾਲੀ ਸਟਾਰ ਪਲੱਸ
2007 ਕਸੌਟੀ ਜ਼ਿੰਦਗੀ ਕੀ ਸ਼ਿਪਰਾ ਸਟਾਰ ਪਲੱਸ
2008 ਦਿਲ ਮਿਲ ਗਏ ਰੀਤੂ ਸਟਾਰ ਵਨ
2009-2010 ਯੇ ਪਿਆਰ ਨਾ ਹੋਗਾ ਕਮ ਕਲਰਜ਼ ਟੀਵੀ
2011 ਸ਼੍ਰੀਮਤੀ. ਤੇਂਦੁਲਕਰ ਪ੍ਰਿਯੰਕਾ ਸਬ ਟੀਵੀ
ਸੀਆਈਡੀ (ਭਾਰਤੀ ਟੀਵੀ ਲੜੀ) ਐਪੀਸੋਡਿਕ ਰੋਲ ਸੋਨੀ ਟੀਵੀ
2011–2012 ਦੇਖਾ ਏਕ ਖਾਬ ਰਾਜਕੁਮਾਰੀ ਉਨਾਤੀ (ਉਦੈ ਦੀ ਭੈਣ) ਸੋਨੀ ਟੀਵੀ
2012 ਸਜਦਾ ਤੇਰਾ ਪਿਆਰ ਮੈਂ ਮਲਿਕਾ ਸਟਾਰ ਪਲੱਸ
2013 ਏਕ ਨਈ ਪੇਹਚਾਨ ਲਤੀਕਾ ਸੁਰੇਸ਼ ਮੋਦੀ ਸੋਨੀ ਟੀਵੀ
2015 ਰਿਪੋਰਟਰ ਸ਼੍ਰੇਆ ਭਗਤ ਸੋਨੀ ਟੀਵੀ
2016 ਵਿਦਿਆ ਏਕ ਕਿਰਨ ਉਮੀਦ ਕੀ ਵਿਦਿਆ ਡੀਡੀ ਨੈਸ਼ਨਲ

ਫ਼ਿਲਮੋਗ੍ਰਾਫੀ[ਸੋਧੋ]

ਸਾਲ ਨਾਮ ਭੂਮਿਕਾ
2011 ਹਮ ਦੋ ਅਣਜਾਨੇ ਮੁਸਕਾਨ (ਮੁੱਖ ਭੂਮਿਕਾ)
2014 ਐਕਸ਼ਨ ਜੈਕਸਨ ਕੁਸ਼ੀ ਦਾ ਦੋਸਤ (ਸਹਾਇਕ ਅਦਾਕਾਰ)
2016 ਅਕੀਰਾ ਸ਼ਿਲਪਾ ਸ਼ਰਮਾ (ਸਹਾਇਕ ਅਦਾਕਾਰ)

ਹਵਾਲੇ[ਸੋਧੋ]

  1. "Too much PDA". India.com.
  2. "The Wedding Story Of TV Actors Karan Patel And Ankita Bhargava". Yahoo! News. Archived from the original on 20 June 2015. Retrieved 5 May 2015.
  3. Trivedi, Tanvi. Karan Patel and Ankita Bhargava's star-studded wedding. The Times of India. 5 May 2015. Retrieved 18 October 2016.
  4. "Karan Patel, Ankita Bhargava Welcome Baby Girl". News18. Retrieved 2019-12-15.
  5. "Karan Patel and Ankita Bhargava welcome baby girl". India Today (in ਅੰਗਰੇਜ਼ੀ). Ist. Retrieved 2019-12-15.
  6. "Ankita Bhargava asks her daughter to be kind to herself because the world isn't kind to anyone".
  7. "EXCLUSIVE: First look of Karan Patel and Ankita Bhargava from their sangeet ceremony". DAILYBHASKAR.com BOLLYWOODBHASKAR.com TV. 3 May 2015.

ਬਾਹਰੀ ਲਿੰਕ[ਸੋਧੋ]