ਅੰਗਰੇਜ਼ੀ ਵਿਕੀਪੀਡੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅੰਗਰੇਜ਼ੀ ਵਿਕੀਪੀਡੀਆ

ਅੰਗਰੇਜ਼ੀ ਵਿਕੀਪੀਡੀਆ ਵਿਕੀਪੀਡੀਆ ਦਾ ਅੰਗਰੇਜ਼ੀ ਰੂਪ ਅਤੇ ਇੱਕ ਅਜ਼ਾਦ ਵਿਸ਼ਵਗਿਆਨਕੋਸ਼ ਹੈ। ਇਹ ਵਿਕੀਪੀਡੀਆ ਦਾ ਸਭ ਤੋਂ ਪਹਿਲਾ ਰੂਪ ਹੈ ਅਤੇ ਲੇਖਾਂ ਦੀ ਗਿਣਤੀ ਮੁਤਾਬਕ ਸਾਰੇ ਵਿਕੀਪੀਡੀਆਂ ਵਿਚੋਂ ਸਭ ਤੋਂ ਵੱਡਾ ਹੈ। ੧੫ ਜਨਵਰੀ ੨੦੦੧ ਨੂੰ ਕਾਇਮ ਕੀਤੇ ਇਸ ਵਿਕੀਪੀਡੀਏ ਵਿੱਚ ਜੁਲਾਈ ੨੦੧੨ ਤੱਕ ਚਾਰ ਮਿਲੀਅਨ ਲੇਖ ਸਨ।[੧] ਸਾਰੇ ਵਿਕੀਪੀਡੀਆਂ ਦੇ ਤਕਰੀਬਨ ੧੭.੩% ਲੇਖ ਇਸ ਵਿਕੀ ’ਤੇ ਹਨ। ਦੂਜਾ ਸਭ ਤੋਂ ਵੱਡਾ ਵਿਕੀਪੀਡੀਆ ਜਰਮਨ ਵਿਕੀਪੀਡੀਆ ਹੈ।

ਇਸਦੇ ਸਭ ਤੋਂ ਪਹਿਲੇ ਲੇਖ ਸਤੰਬਰ ੨੦੦੧ ਅਤੇ ਜਨਵਰੀ ੨੦੦੨ ਦੇ ਵਿਚਕਾਰ ਲਿਖੇ ਗਏ।

ਪਾਇਨੀਅਰਿੰਗ ਐਡੀਸ਼ਨ[ਸੋਧੋ]

ਅੰਗਰੇਜ਼ੀ ਵਿਕੀਪੀਡੀਆ ਪਹਿਲਾ ਵਿਕੀਪੀਡੀਆ ਐਡੀਸ਼ਨ ਸੀ ਅਤੇ ਇਹ ਸ਼ੁਰੂ ਤੋਂ ਸਭ ਤੋਂ ਵੱਡਾ ਰਿਹਾ ਹੈ। ਇਸਨੇ ਬਹੁਤ ਸਾਰੇ ਵਿਚਾਰਾਂ ਦੀ ਪਹਿਲ ਕੀਤੀ ਹੈ, ਜਿਸ ਨੂੰ ਬਾਅਦ ਵਿਚ ਵੀ ਹੋਰ ਭਾਸ਼ਾਵਾਂ ਦੇ ਵਿਕੀਪੀਡੀਆ ਐਡੀਸ਼ਨਾਂ ਵਿਚੋਂ ਕੁਝ ਵਲੋਂ ਅਪਣਾ ਲਿਆ ਗਿਆ।

ਇਹ ਵੀ ਵੇਖੋ[ਸੋਧੋ]

ਹਵਾਲੇ

  1. "English Wikipedia hits three million articles". ਖ਼ਬਰ (ਇੰਗਲੈਂਡ). ਅਗਸਤ ੧੭, ੨੦੦੯. http://www.guardian.co.uk/technology/blog/2009/aug/17/wikipedia-three-million. Retrieved on ਅਕਤੂਬਰ ੨੯, ੨੦੧੨.