ਅੰਗੂਰ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਅੰਗੂਰ

ਅੰਗੂਰ ਇੱਕ ਫਲ ਹੈ| ਇਹ ਅੰਗੂਰ ਦੀ ਬੇਲ ਨੂੰ ਗੁੱਛਿਆਂ ਦੇ ਰੂਪ ਵਿੱਚ ਲਗਦਾ ਹੈ| ਅੰਗੂਰ ਨੂੰ ਸਿੱਧਾ ਖਾਇਆ ਵੀ ਜਾਂਦਾ ਹੈ ਅਤੇ ਇਸ ਤੋਂ ਅੰਗੂਰੀ ਸ਼ਰਾਬ ਅਤੇ ਸਿਰਕਾ ਵੀ ਬਣਾਇਆ ਜਾਂਦਾ ਹੈ| ਬੇਦਾਣਾ ਅੰਗੂਰ ਨੂੰ ਕਿਸ਼ਮਿਸ਼ ਅਤੇ ਦਾਣੇਦਾਰ ਨੂੰ ਮੁਨੱਕਾ ਕਹਿੰਦੇ ਹਨ|

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ