ਅਰਜਨਟੀਨਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Argentine Republic[੧]
República Argentina (ਸਪੇਨੀ)
Argentina ਦਾ ਝੰਡਾ Coat of arms of Argentina
ਮਾਟੋ"En unión y libertad"  (ਸਪੇਨੀ)
"ਏਕਤਾ ਅਤੇ ਸੁਤੰਤਰਤਾ ਵਿੱਚ"
ਰਾਸ਼ਟਰ ਗੀਤ"Himno Nacional Argentino"  (ਸਪੇਨੀ)
"ਅਰਜਨਟੀਨੀ ਰਾਸ਼ਟਰੀ ਗੀਤ"

Argentina ਦਾ ਸਥਾਨ

ਅਰਜਨਟੀਨਾ ਗੂੜ੍ਹੇ ਹਰੇ ਵਿੱਚ, ਇਲਾਕਾਈ ਦਾਅਵੇ ਹਲਕੇ ਹਰੇ ਵਿੱਚ।

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਬੁਏਨੋਸ ਆਇਰੇਸ
34°36′S 58°23′W / 34.6°S 58.383°W / -34.6; -58.383
ਰਾਸ਼ਟਰੀ ਭਾਸ਼ਾਵਾਂ ਸਪੇਨੀ (de facto)
ਜਾਤੀ ਸਮੂਹ (੨੦੧੧) ਗੋਰੇ (85%), ਮੇਸਤੀਸੋ (11.1%), ਅਮੇਰ-ਭਾਰਤੀ (1%), ਹੋਰ (2.9%)[੨]
ਵਾਸੀ ਸੂਚਕ ਅਰਜਨਟੀਨ, ਅਰਜਨਟੀਨੀ
ਸਰਕਾਰ ਸੰਘੀ ਪ੍ਰਤਿਨਿਧੀ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਕ੍ਰਿਸਤੀਨਾ ਫ਼ੇਰਨਾਂਦੇਸ ਡੇ ਕਿਰਚਨਰ
 -  ਉਪ-ਰਾਸ਼ਟਰਪਤੀ ਅਤੇ ਉੱਚ-ਸਦਨ ਦਾ ਪ੍ਰਧਾਨ
ਆਮਾਦੋ ਬੂਦੂ
 -  ਸਰਬ-ਉੱਚ ਅਦਾਲਤ ਦਾ ਪ੍ਰਧਾਨ ਰਿਕਾਰਦੋ ਲੋਰੇਨਸੇਤੀ
ਵਿਧਾਨ ਸਭਾ ਕਾਂਗਰਸ
 -  ਉੱਚ ਸਦਨ ਸੈਨੇਟ
 -  ਹੇਠਲਾ ਸਦਨ ਡਿਪਟੀਆਂ ਦਾ ਸਦਨ
ਸੁਤੰਤਰਤਾ ਸਪੇਨ ਤੋਂ 
 -  ਮਈ ਕ੍ਰਾਂਤੀ ੨੫ ਮਈ ੧੮੧੦ 
 -  ਘੋਸ਼ਣਾ ੯ ਜੁਲਾਈ ੧੮੧੬ 
 -  ਵਰਤਮਾਨ ਸੰਵਿਧਾਨ ੧ ਮਈ ੧੮੫੩ 
ਖੇਤਰਫਲ
 -  ਕੁੱਲ ੨੭,੮੦,੪੦੦ ਕਿਮੀ2 [੩](੮ਵਾਂ)
੧੦,੭੩,੫੧੮ sq mi 
 -  ਪਾਣੀ (%) 1.57
ਅਬਾਦੀ
 -  ੨੦੧੨ ਦਾ ਅੰਦਾਜ਼ਾ 41,281,631[੪] 
 -  ੨੦੧੦ ਦੀ ਮਰਦਮਸ਼ੁਮਾਰੀ 40,117,096[੩] (੩੨ਵਾਂ)
 -  ਜਨਸੰਖਿਆ ਦਾ ਸੰਘਣਾਪਣ ੧੫.੧੭/ਕਿਮੀ2 (੨੦੭ਵਾਂ)
./sq mi
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੭੧੦.੭ ਬਿਲੀਅਨ[੫] (੨੨ਵਾਂ)
 -  ਪ੍ਰਤਿ ਵਿਅਕਤੀ $੧੭,੩੭੬[੫] (੫੧ਵਾਂ)
ਸਮੁੱਚੀ ਰਾਸ਼ਟਰੀ ਉਪਜ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁਲ $੪੩੫.੨ ਬਿਲੀਅਨ[੫] (੨੭ਵਾਂ)
 -  ਪ੍ਰਤੀ ਵਿਅਕਤੀ $੧੦,੬੪੦[੫] (੬੨ਵਾਂ)
ਜਿਨੀ (੨੦੦੯) ੦.੪੫੮[੬] (high
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੭੯੭[੭] (very high) (੪੫ਵਾਂ)
ਮੁੱਦਰਾ ਪੇਸੋ ($) (ARS)
ਸਮਾਂ ਮੰਡਲ ART (ਯੂ ਟੀ ਸੀ−੩)
Date formats dd.mm.yyyy (CE)
ਸੜਕ ਦੇ ਇਸ ਪਾਸੇ ਜਾਂਦੇ ਹਨ ਸੱਜੇ (ਰੇਲ-ਗੱਡੀਆਂ ਖੱਬੇ ਦੌੜਦੀਆਂ ਹਨ)
ਇੰਟਰਨੈੱਟ ਟੀ.ਐਲ.ਡੀ. .ar
ਕਾਲਿੰਗ ਕੋਡ +੫੪

ਅਰਜਨਟੀਨਾ, ਅਧਿਕਾਰਕ ਤੌਰ ਤੇ ਅਰਜਨਟੀਨ ਗਣਰਾਜ, (ਸਪੇਨੀ: República Argentina) ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀ ਸਰਹੱਦ ਪੱਛਮ ਅਤੇ ਦੱਖਣ ਵੱਲ ਚਿਲੇ ਨਾਲ, ਉੱਤਰ ਵੱਲ ਬੋਲੀਵੀਆ ਅਤੇ ਪੈਰਾਗੁਏ ਨਾਲ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉਰੂਗੁਏ ਨਾਲ ਲੱਗਦੀ ਹੈ। ਇਹ ਅੰਟਾਰਕਟਿਕਾ ਦੇ ਹਿੱਸੇ, ਫ਼ਾਕਲੈਂਡ ਟਾਪੂ ਅਤੇ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿਚ ਟਾਪੂ ਉੱਤੇ ਆਪਣਾ ਹੱਕ ਜਮਾਉਂਦਾ ਹੈ। ਇਹ ਦੇਸ਼ ੨੩ ਸੂਬਿਆਂ ਅਤੇ ਬੁਏਨਜ਼ ਆਇਰਸ ਦੇ ਖ਼ੁਦਮੁਖ਼ਤਿਆਰ ਸ਼ਹਿਰ, ਜੋ ਕਿ ਇਸਦੀ ਰਾਜਧਾਨੀ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਹੈ, ਦਾ ਸੰਘ ਹੈ। ਇਹ ਖੇਤਰਫਲ ਵਜੋਂ ਦੁਨੀਆਂ ਦਾ ਅੱਠਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਸਪੇਨੀ ਬੋਲਣ ਵਾਲੇ ਦੇਸ਼ਾਂ 'ਚੋਂ ਸਭ ਤੋਂ ਵੱਡਾ ਦੇਸ਼ ਹੈ। ਇਹ ਸੰਯੁਕਤ ਰਾਸ਼ਟਰ, ਮੇਰਕੋਸੂਰ, ਦੱਖਣੀ ਅਮਰੀਕੀ ਰਾਸ਼ਟਰ ਸੰਘ, ਇਬੇਰੋ-ਅਮਰੀਕੀ ਰਾਸ਼ਟਰ ਸੰਗਠਨ, ਵਿਸ਼ਵ ਬੈਂਕ ਸਮੂਹ, ਅਤੇ ਵਿਸ਼ਵ ਵਪਾਰ ਸੰਗਠਨ ਦਾ ਸੰਸਥਾਪਕ ਮੈਂਬਰ ਹੈ ਅਤੇ G-15 ਅਤੇ G-20 ਦੇ ਪ੍ਰਧਾਨ ਅਰਥ-ਪ੍ਰਬੰਧਾਂ 'ਚੋਂ ਇੱਕ ਹੈ। ਇੱਕ ਮੰਨੀ-ਪ੍ਰਮੰਨੀ ਖੇਤਰੀ ਸ਼ਕਤੀ[੮][੯][੧੦][੧੧][੧੨][੧੩][੧੪] ਅਤੇ ਮੱਧਵਰਤੀ ਸ਼ਕਤੀ[੧੫] ਹੋਣ ਦੇ ਨਾਲ-ਨਾਲ ਇਹ ਦੇਸ਼ ਲਾਤੀਨੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ[੧੬] ਜਿਸਦਾ ਮਨੁੱਖੀ ਵਿਕਾਸ ਸੂਚਕ ਉੱਤੇ ਪਦ "ਬਹੁਤ ਉੱਚਾ" ਹੈ[੭]। ਲਾਤੀਨੀ ਅਮਰੀਕਾ ਵਿੱਚ ਇਸਦਾ ਬਰਾਏ ਨਾਮ ਪ੍ਰਤੀ ਵਿਅਕਤੀ ਸਮੁੱਚੀ ਘਰੇਲੂ ਉਪਜ ਪੱਖੋਂ ਸਥਾਨ ਪੰਜਵਾਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਪਹਿਲਾ ਹੈ[੧੭]। ਵਿਸ਼ਲੇਸ਼ਕਾਂ[੧੮] ਦੀ ਦਲੀਲ ਅਨੁਸਾਰ ਦੇਸ਼ ਕੋਲ "ਆਪਣੇ ਮੰਡੀ ਆਕਾਰ, ਵਿਦੇਸ਼ੀ ਪ੍ਰਤੱਖ ਨਿਵੇਸ਼ ਦੀ ਮਿਆਰ ਅਤੇ ਕੁੱਲ ਨਿਰਮਿਤ ਵਸਤਾਂ ਵਿੱਚੋਂ ਉੱਚ-ਤਕਨੀਕੀ ਨਿਰਯਾਤ ਦੀ ਪ੍ਰਤੀਸ਼ਤ ਕਾਰਨ ਭਵਿੱਖਤ ਤਰੱਕੀ ਦੀ ਨੀਂਹ ਹੈ" ਅਤੇ ਨਿਵੇਸ਼ਕਾਂ ਵੱਲੋਂ ਇਸਨੂੰ ਮੱਧਵਰਤੀ ਉਭਰਦੀ ਅਰਥਚਾਰਾ ਦਾ ਦਰਜਾ ਦਿੱਤਾ ਗਿਆ ਹੈ।

ਪ੍ਰਸ਼ਾਸਕੀ ਵੰਡ[ਸੋਧੋ]

Tierra del Fuego, Antarctica and South Atlantic Islands Province Santa Cruz Chubut Río Negro Neuquén La Pampa Buenos Aires Province Buenos Aires City Santa Fe Córdoba San Luis Mendoza San Juan La Rioja Catamarca Salta Jujuy Tucumán Santiago del Estero Chaco Formosa Corrientes Misiones Entre Ríos Malvinas Islands Argentine AntarcticaProvinces of Argentina.
About this image


ਹਵਾਲੇ[ਸੋਧੋ]

  1. Article 35 of the "Constitution". http://www.argentina.gov.ar/argentina/portal/documentos/constitucion_ingles.pdf.  gives equal recognition to "United Provinces of the River Plate", "Argentine Republic" and "Argentine Confederation" and authorizes the use of "Argentine Nation" in the making and enactment of laws
  2. Cite error: Invalid <ref> tag; no text was provided for refs named Lizcano
  3. Cite error: Invalid <ref> tag; no text was provided for refs named Censo2010
  4. "Población por sexo y año calendario". INDEC. http://www.indec.gov.ar/nuevaweb/cuadros/2/proyecciones_cuadro1.xls. Retrieved on 2012-04-09. 
  5. ੫.੦ ੫.੧ ੫.੨ ੫.੩ "Argentina – World Economic Outlook Database, September 2011". Imf.org. 14 September 2006. http://www.imf.org/external/pubs/ft/weo/2011/02/weodata/weorept.aspx?sy=2011&ey=2011&scsm=1&ssd=1&sort=country&ds=.&br=1&pr1.x=50&pr1.y=11&c=213&s=NGDP%2CNGDPD%2CNGDPDPC%2CPPPGDP%2CPPPPC&grp=0&a=. Retrieved on 7 January 2012. 
  6. "Distribution of family income – Gini index". The World Factbook. CIA. https://www.cia.gov/library/publications/the-world-factbook/fields/2172.html. Retrieved on 1 September 2009. 
  7. ੭.੦ ੭.੧ "Human Development Report 2011". United Nations. 2011. http://hdr.undp.org/en/media/HDR_2011_EN_Table1.pdf. Retrieved on 2 November 2011. 
  8. "Argentina has been the leading military and economic power in the Southern Cone in the Twentieth Century." See Michael Morris, "The Srait of Magellan," in International Straits of the World, edited by Gerard Mangone (Dordrecht, The Netherlands: Martinus Nijhoff Publishes, 1988), p. 63.
  9. "Secondary regional powers in Huntington's view include Great Britain, Ukraine, Japan, South Korea, Pakistan, Saudi Arabia and Argentina." See Tom Nierop, "The Clash of Civilisations," in The Territorial Factor, edited by Gertjan Dijkink and Hans Knippenberg (Amsterdam: Vossiuspers UvA, 2001), p. 61.
  10. "The US has created a foundation upon which the regional powers, especially Argentina and Brazil, can developed their own rules for futher managing regional relations." See David Lake, "Regional Hierachies," in Globalising the Regional, edited by Rick Fawn (UK: Cambridge University Press, 2009), p. 55.
  11. "The southern cone of South America, including Argentina and Brazil, the two regional powers, has recently become a pluralistic security community." See Emanuel Adler and Patricia Greve, "Overlapping regional mechanisms of security governance," in Globalising the Regional, edited by Rick Fawn (UK: Cambridge University Press, 2009), p. 78.
  12. "[...] notably by linking the Southern Cone's rival regional powers, Brazil and Argentina." See Alejandra Ruiz-Dana, Peter Goldschag, Edmundo Claro and Hernan Blanco, "Regional integration, trade and conflicts in Latin America," in Regional Trade Integration and Conflict Resolution, edited by Shaheen Rafi Khan (New York: Routledge, 2009), p. 18.
  13. Samuel P. Huntington, "Culture, Power, and Democracy," in Globalization, Power, and Democracy, edited by Marc Plattner and Aleksander Smolar (Baltimore: The Johns Hopkins University Press, 2000), p. 6.
  14. ""The driving force behind the adoption of the MERCOSUR agreement was similar to that of the establishment of the EU: the hope of limiting the possibilities of traditional military hostility between the major regional powers, Brazil and Argentina." See Anestis Papadopoulos, The International Dimension of EU Competition Law and Policy (New York: Cambridge University Press, 2010), p. 283.
  15. Wurst J (2006) Middle Powers Initiative Briefing Paper, GSI
  16. "Argentina country profile". news.bbc.co.uk. http://web.archive.org/web/20110131054126/http://news.bbc.co.uk/2/hi/americas/country_profiles/1192478.stm. Retrieved on ੩੧ ਜਨਵਰੀ ੨੦੧੧. 
  17. According to the latest estimates by the International Monetary Fund (IMF) (World Economic Outlook Database, April 2011) and the World Bank (World Development Indicators database)
  18. According to the Legatum Institute: Economy – Ranked 42nd: Argentina’s economy appears stable, but confidence in financial institutions remains low The 2010 Legatum Prosperity Index