ਜਿਸਤ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਜਿਸਤ (ਅੰਗ੍ਰੇਜ਼ੀ: Zinc) ਇੱਕ ਰਾਸਾਣਿਕ ਤੱਤ ਹੈ ਜਿਸਦਾ ਪਰਮਾਣੂ ਅੰਕ ੩੦ ਅਤੇ ਸੰਕੇਤ Zn ਹੈ| ਇਹ ਠੋਸ ਧਾਤ ਦੇ ਰੂਪ ਵਿੱਚ ਪਾਇਆ ਜਾਂਦਾ ਹੈ| ਇਸਦਾ ਪਰਮਾਣੂ ਭਾਰ ੬੫.੩੮ amu ਹੈ| ਇਸਦੀ ਖੋਜ ੧੭੪੬ ਵਿੱਚ ਜਰਮਨ ਰਾਸਾਇਣ ਵਿਗਿਆਨੀ ਅੰਦਰੇਆਸ ਸਿਗੀਸਮੁੰਡ ਮਰਗਰਫ਼ ਨੇ ਕੀਤੀ|
ਵਿਸ਼ਾ ਸੂਚੀ |
ਗੁਣ [ਸੋਧ]
ਇਹ ਇੱਕ ਡੀ-ਬਲਾਕ ਧਾਤ ਹੈ| ਰਾਸਾਣਿਕ ਪਖੋਂ ਇਹ ਮੈਗਨੇਸ਼ਿਅਮ ਨਾਲ ਕਾਫੀ ਹੱਦ ਤੱਕ ਮਿਲਦਾ ਜੁਲਦਾ ਹੈ|
ਪੀਰੀਆਡਿਕ ਟੇਬਲ ਵਿੱਚ ਸਥਿਤੀ [ਸੋਧ]
ਇਹ ੧੨ ਸਮੂਹ ਦਾ ਪਹਿਲਾ ਤੱਤ ਹੈ ਅਤੇ ਚੌਥੇ ਪੀਰੀਅੱਡ ਵਿੱਚ ਹੈ| ਇਸਦੇ ਖੱਬੇ ਪਾਸੇ ਤਾਂਬਾ ਅਤੇ ਸੱਜੇ ਪਾਸੇ ਗੇਲੀਅਮ ਹੈ|
ਹੋਰ ਜਾਣਕਾਰੀ [ਸੋਧ]
ਜਿਸਤ ਰੋਜ਼ਾਨਾ ਆਹਾਰ ਵਿੱਚ ਲੋੜੀਂਦੀ ਹੈ| ਸ਼ਰੀਰ ਵਿੱਚ ਇਸਦੀ ਕਮੀ ਨਾਲ ਲੀਵਰ ਦੀਆਂ ਬਿਮਾਰੀਆਂ ਤੋਂ ਇਲਾਵਾ ਕਈ ਬਿਮਾਰੀਆਂ ਹੋ ਸਕਦੀਆਂ ਹਨ|
ਬਾਹਰੀ ਕੜੀਆਂ [ਸੋਧ]
| ਵਿਕੀਮੀਡੀਆ ਕਾਮਨਜ਼ ’ਤੇ Zinc ਨਾਲ ਸਬੰਧਤ ਮੀਡੀਆ ਹੈ। |
| zinc ਨੂੰ ਵਿਕਸ਼ਨਰੀ, ਇੱਕ ਆਜ਼ਾਦ ਸ਼ਬਦਕੋਸ਼, ਦੇ ਉੱਤੇ ਵੇਖੋ। |
- Zinc Fact Sheet from the U.S. National Institutes of Health
- History & Etymology of Zinc
- Statistics and Information from the U.S. Geological Survey
- Reducing Agents > Zinc
- American Zinc Association Information about the uses and properties of zinc.
- Outline safety data for zinc
- International Society for Zinc Biology Founded in 2008, an international. nonprofit organization bringing together scientists working on the biological actions of zinc.
- Zinc-UK Founded in 2010 to bring together scientists in the United Kingdom working on zinc.
ਫਰਮਾ:Compact periodic table ਫਰਮਾ:Zinc compounds
|
|
|||||||||||||||||||||||||||||||||||||||||
|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
| H | He | ||||||||||||||||||||||||||||||||||||||||
| Li | Be | B | C | N | O | F | Ne | ||||||||||||||||||||||||||||||||||
| Na | Mg | Al | Si | P | S | Cl | Ar | ||||||||||||||||||||||||||||||||||
| K | Ca | Sc | Ti | V | Cr | Mn | Fe | Co | Ni | Cu | Zn | Ga | Ge | As | Se | Br | Kr | ||||||||||||||||||||||||
| Rb | Sr | Y | Zr | Nb | Mo | Tc | Ru | Rh | Pd | Ag | Cd | In | Sn | Sb | Te | I | Xe | ||||||||||||||||||||||||
| Cs | Ba | La | Ce | Pr | Nd | Pm | Sm | Eu | Gd | Tb | Dy | Ho | Er | Tm | Yb | Lu | Hf | Ta | W | Re | Os | Ir | Pt | Au | Hg | Tl | Pb | Bi | Po | At | Rn | ||||||||||
| Fr | Ra | Ac | Th | Pa | U | Np | Pu | Am | Cm | Bk | Cf | Es | Fm | Md | No | Lr | Rf | Db | Sg | Bh | Hs | Mt | Ds | Rg | Cn | Uut | Fl | Uup | Lv | Uus | Uuo | ||||||||||
|
|||||||||||||||||||||||||||||||||||||||||
| ਵਿਗਿਆਨ ਬਾਰੇ ਇਹ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |